PA/721212 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਅਹਮਦਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 11:43, 18 June 2024 by Shreenam (talk | contribs)
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਭਗਵਦ-ਗੀਤਾ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ: ਪਹਿਲੇ ਛੇ ਅਧਿਆਏ, ਦੂਜੇ ਛੇ ਅਧਿਆਏ ਅਤੇ ਤੀਜੇ ਛੇ ਅਧਿਆਏ। ਅਸਲ ਵਿਚ, ਜਿਵੇ ਇਸ ਕਿਤਾਬ ਦੇ ਦੋ ਸਖਤ ਕਵਰ ਨੇ ਅਤੇ ਵਿਚਕਾਰ ਵਿੱਚ ਲਿਖਤ ਪਦਾਰਥ(ਅਸਲ ਗਿਆਨ) ਹੈ। ਤਾਂ ਪਹਿਲੇ ਛੇ ਅਧਿਆਏ ਬਿਲਕੁਲ ਇਹ ਕਿਤਾਬ ਦੇ ਕਵਰ ਵਰਗੇ ਹਨ: ਕਰਮ-ਯੋਗ ਅਤੇ ਗਿਆਨ-ਯੋਗ। ਤੇ ਵਿਚਕਾਰਲੇ ਛੇ ਅਧਿਆਏ ਜੋ ਕਿ ਚੰਗੀ ਤਰਾਂ ਸਾਂਬੇ ਹੋਏ ਨੇ, ਸੁਰੱਖਿਤ ਨੇ, ਉਹ ਭਗਤੀ-ਯੋਗ ਹੈ।"
721212 - ਪ੍ਰਵਚਨ BG 06.47 - ਅਹਮਦਾਬਾਦ