PA/660412 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਨਿਉ ਯਾੱਰਕ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ: Difference between revisions

(Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1966 Category:PA/ਅਮ੍ਰਤ ਬਾਣੀ - ਨਿਉ ਯਾੱਰਕ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/660412BG-NEW_YORK_ND_01.mp3</mp3player>|"ਤਾਂ ਸ਼੍ਰੀ ਕ...")
(No difference)

Revision as of 15:51, 17 June 2024

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਤਾਂ ਸ਼੍ਰੀ ਕ੍ਰਿਸ਼ਣ ਇੱਥੇ ਕੀ ਕਹਿੰਦੇ ਹਨ? ਕਿ ਕਰਮਾ-ਜਮ (ਸੰਸਕ੍ਰਿਤ ਦਾ ਸ਼ਬਦ ), ਕਰਮਾ-ਜਮ (BG 2.51), ਕਿ 'ਹਰ, ਤੁਹਾਡਾ ਕੋਈ ਵੀ ਕੰਮ ਜੋ ਤੁਸੀਂ ਕਰ ਰਹੇ ਹੋ, ਜੋ ਭਵਿੱਖ ਦੇ ਸੁਖ ਜਾਂ ਦੁੱਖ ਲਈ ਕੁਝ ਪ੍ਰਤੀਕਰਮ ਪੈਦਾ ਕਰ ਰਿਹਾ ਹੈ।ਜੇ ਤੁਸੀਂ ਸਮਜਦਾਰੀ/ਬੁੱਧੀ ਨਾਲ ਕੰਮ ਕਰੋਗੇ, ਪਰਮ ਚੇਤਨਾ ਦੇ ਸਹਿਯੋਗ ਨਾਲ, ਫੇਰ ਤੁਸੀਂ ਇਸ ਜਨਮ, ਮੌਤ, ਬੁਢਾਪੇ ਅਤੇ ਰੋਗਾਂ ਦੇ ਬੰਧਨ ਤੋਂ ਮੁਕਤ ਹੋ ਜਾਵੋਗੇ ਅਤੇ, ਤੁਹਾਡੀ ਅਗਲੇ ਜਨਮ ਦੀ ਜ਼ਿੰਦਗੀ ਵਿਚ ... ਇਹ ਇੱਕ ਸਿਖਲਾਈ ਦਾ ਸਮਾਂ ਹੈ. ਇਹ ਜੀਵਨ ਸਿਖਲਾਈ ਦਾ ਸਮਾਂ ਹੋਵੇਗਾ, ਅਤੇ ਜਿਵੇਂ ਹੀ ਤੁਸੀਂ ਪੂਰੀ ਤਰ੍ਹਾਂ ਸਿੱਖ ਜਾਣੇ ਹੋ , ਅਗਲਾ ਨਤੀਜਾ ਇਹ ਹੋਵੇਗਾ ਕਿ ਇਸ ਸ਼ਰੀਰ ਨੂੰ ਤਿਆਗ ਕੇ ਤੁਸੀਂ ਮੇਰੇ(ਰੱਬ) ਰਾਜ ਵਿੱਚ ਆਓਗੇ। ' Tyaktvā dehaṁ punar janma naiti mām eti kaunteya (BG 4.9). ਇਸ ਲਈ ਇਹ ਸਾਰੀ ਪ੍ਰਕਿਰਿਆ ਹੈ।"
660412 - ਪ੍ਰਵਚਨ BG 02.51-55 - ਨਿਉ ਯਾੱਰਕ