PA/730221 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਆੱਕਲੈਂਡ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ: Difference between revisions

(Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1973 Category:PA/ਅਮ੍ਰਤ ਬਾਣੀ - ਆੱਕਲੈਂਡ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/730221SB-AUCLAND_ND_01.mp3</mp3player>|"ਇਹ ਬਾਪ ਦਾ ਫਰਜ...")
 
(No difference)

Latest revision as of 15:33, 19 June 2024

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਇਹ ਬਾਪ ਦਾ ਫਰਜ਼ ਹੈ, ਮਾਂ ਦਾ ਫਰਜ਼ ਹੈ, ਸਰਕਾਰ ਦਾ, ਰਾਜ ਦਾ ਫਰਜ਼ ਹੈ, ਬੱਚਿਆਂ ਦੀ ਪਰਵਰਿਸ਼ ਬੜੇ ਸੁਚੱਜੇ ਢੰਗ ਨਾਲ ਕਰੇ। ਹੁਣ ਇਹ ਕਿੰਨੀ ਭਿਆਨਕ ਸਭਿਅਤਾ ਹੈ ਕਿ ਬੱਚਿਆਂ ਦਾ ਮਨੁੱਖੀ ਜੀਵਨ ਸੰਪੂਰਨ ਕਰਨ ਦੀ ਬਜਾਏ, ਓਹਨਾ ਨੂੰ ਪਾਲਣ ਦੀ ਬਜਾਏ ਕੁੱਖ ਵਿੱਚ ਹੀ ਮਾਰਿਆ ਜਾ ਰਿਹਾ ਹੈ। ਆਹ, ਇਹ ਕਿੰਨੀ ਭਿਆਨਕ ਸਭਿਅਤਾ ਹੈ, ਜ਼ਰਾ ਕਲਪਨਾ ਕਰੋ। ਇਹ ਸੋਚਣਾ ਕਿੰਨਾ ਭਿਆਨਕ ਹੈ ਕਿ ਮਾਤਾ-ਪਿਤਾ ਦਾ ਕਾਮ ਬੱਚਿਆਂ ਨੂੰ ਪੈਦਾ ਕਰਕੇ ਓਹਨਾ ਨੂੰ ਪਾਲ ਪੋਸ ਕੇ , ਸੰਪੂਰਨਤਾ ਵੱਲ ਵਧਾਉਣਾ ਹੈ; ਅਜਿਹਾ ਕਰਨ ਦੀ ਬਜਾਏ ਉਨ੍ਹਾਂ ਨੂੰ ਮਾਂ ਦੀ ਕੁੱਖ ਵਿੱਚ ਹੀ ਮਾਰਿਆ ਜਾ ਰਿਹਾ ਹੈ।"
730221 - ਪ੍ਰਵਚਨ SB 06.01.13-15 - ਆੱਕਲੈਂਡ