PA/660401 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਨਿਉ ਯਾੱਰਕ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ: Difference between revisions
(Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1966 Category:PA/ਅਮ੍ਰਤ ਬਾਣੀ - ਨਿਉ ਯਾੱਰਕ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/660401BG-NEW_YORK_ND_01.mp3</mp3player>|ਇਹ ਪਦਾਰਥਕ ਸ...") |
No edit summary |
||
Line 2: | Line 2: | ||
[[Category:PA/ਅਮ੍ਰਤ ਬਾਣੀ - 1966]] | [[Category:PA/ਅਮ੍ਰਤ ਬਾਣੀ - 1966]] | ||
[[Category:PA/ਅਮ੍ਰਤ ਬਾਣੀ - ਨਿਉ ਯਾੱਰਕ]] | [[Category:PA/ਅਮ੍ਰਤ ਬਾਣੀ - ਨਿਉ ਯਾੱਰਕ]] | ||
{{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/660401BG-NEW_YORK_ND_01.mp3</mp3player>|ਇਹ ਪਦਾਰਥਕ | {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/660401BG-NEW_YORK_ND_01.mp3</mp3player>|ਇਹ ਪਦਾਰਥਕ ਸ਼ਰੀਰ(ਮਟੀਰੀਅਲ ਬਾਡੀ), ਸਾਨੂੰ ਹਮੇਸ਼ਾ ਪਤਾ ਹੋਣਾ ਚਾਹੀਦਾ ਹੈ, ਇਹ ਇੱਕ ਵਿਦੇਸ਼ੀ ਚੀਜ਼ ਹੈ। ਅਸੀਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕੇ ਹਾਂ ਕਿ ਇਹ ਕੱਪੜੇ ਵਾਂਗ ਹੈ। ਕੱਪੜੇ ਸਾਡੇ ਸ਼ਰੀਰ ਲਈ ਵਿਦੇਸ਼ੀ ਹਨ। ਇਸੇ ਤਰ੍ਹਾਂ, ਇਹ ਸਕਲ ਅਤੇ ਸੂਖਮ ਸ਼ਰੀਰ - ਸਕਲ ਸ਼ਰੀਰ ਜੋ ਪੰਜ ਤੱਤਾਂ ਤੋਂ ਬਣਿਆ ਹੈ(ਅੱਗ, ਹਵਾ, ਪਾਣੀ, ਧਰਤੀ, ਆਕਾਸ਼) ਅਤੇ ਮਨ, ਹਉਮੈ, ਬੁੱਧੀ ਦਾ ਬਣਿਆ ਸੂਖਮ ਸ਼ਰੀਰ - ਇਹ ਸਾਡੀਆਂ ਵਿਦੇਸ਼ੀ ਚੀਜ਼ਾਂ ਹਨ। ਇਸ ਲਈ ਮੈਂ ਹੁਣ ਵਿਦੇਸ਼ੀ ਚੀਜ਼ਾਂ ਵਿੱਚ ਫਸਿਆ ਹੋਇਆ ਹਾਂ। ਸਾਡੀ ਪੂਰੀ ਜ਼ਿੰਦਗੀ ਦਾ ਮਿਸ਼ਨ ਇਨ੍ਹਾਂ ਵਿਦੇਸ਼ੀ ਚੀਜ਼ਾਂ ਤੋਂ ਬਾਹਰ ਨਿਕਲਣਾ ਹੈ। ਅਸੀਂ ਆਪਣੇ ਅਸਲ ਆਤਮਕ ਸ਼ਰੀਰ ਵਿੱਚ ਸਥਿਤ ਹੋਣਾ ਚਾਹੁੰਦਾ ਹਾਂ। ਜੇਕਰ ਤੁਸੀਂ ਅਭਿਆਸ ਕਰਦੇ ਹੋ ਤਾਂ ਇਹ ਕੀਤਾ ਜਾ ਸਕਦਾ ਹੈ।|Vanisource:660401 - Lecture BG 02.48-49 - New York|660401 - ਪ੍ਰਵਚਨ BG 02.48-49 - ਨਿਉ ਯਾੱਰਕ}} |
Revision as of 17:10, 16 June 2024
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ |
ਇਹ ਪਦਾਰਥਕ ਸ਼ਰੀਰ(ਮਟੀਰੀਅਲ ਬਾਡੀ), ਸਾਨੂੰ ਹਮੇਸ਼ਾ ਪਤਾ ਹੋਣਾ ਚਾਹੀਦਾ ਹੈ, ਇਹ ਇੱਕ ਵਿਦੇਸ਼ੀ ਚੀਜ਼ ਹੈ। ਅਸੀਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕੇ ਹਾਂ ਕਿ ਇਹ ਕੱਪੜੇ ਵਾਂਗ ਹੈ। ਕੱਪੜੇ ਸਾਡੇ ਸ਼ਰੀਰ ਲਈ ਵਿਦੇਸ਼ੀ ਹਨ। ਇਸੇ ਤਰ੍ਹਾਂ, ਇਹ ਸਕਲ ਅਤੇ ਸੂਖਮ ਸ਼ਰੀਰ - ਸਕਲ ਸ਼ਰੀਰ ਜੋ ਪੰਜ ਤੱਤਾਂ ਤੋਂ ਬਣਿਆ ਹੈ(ਅੱਗ, ਹਵਾ, ਪਾਣੀ, ਧਰਤੀ, ਆਕਾਸ਼) ਅਤੇ ਮਨ, ਹਉਮੈ, ਬੁੱਧੀ ਦਾ ਬਣਿਆ ਸੂਖਮ ਸ਼ਰੀਰ - ਇਹ ਸਾਡੀਆਂ ਵਿਦੇਸ਼ੀ ਚੀਜ਼ਾਂ ਹਨ। ਇਸ ਲਈ ਮੈਂ ਹੁਣ ਵਿਦੇਸ਼ੀ ਚੀਜ਼ਾਂ ਵਿੱਚ ਫਸਿਆ ਹੋਇਆ ਹਾਂ। ਸਾਡੀ ਪੂਰੀ ਜ਼ਿੰਦਗੀ ਦਾ ਮਿਸ਼ਨ ਇਨ੍ਹਾਂ ਵਿਦੇਸ਼ੀ ਚੀਜ਼ਾਂ ਤੋਂ ਬਾਹਰ ਨਿਕਲਣਾ ਹੈ। ਅਸੀਂ ਆਪਣੇ ਅਸਲ ਆਤਮਕ ਸ਼ਰੀਰ ਵਿੱਚ ਸਥਿਤ ਹੋਣਾ ਚਾਹੁੰਦਾ ਹਾਂ। ਜੇਕਰ ਤੁਸੀਂ ਅਭਿਆਸ ਕਰਦੇ ਹੋ ਤਾਂ ਇਹ ਕੀਤਾ ਜਾ ਸਕਦਾ ਹੈ। |
660401 - ਪ੍ਰਵਚਨ BG 02.48-49 - ਨਿਉ ਯਾੱਰਕ |