PA/750301 ਗੱਲ ਬਾਤ - ਸ਼੍ਰੀਲ ਪ੍ਰਭੂਪੱਦ ਅਟਲਾਂਟਾ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 14:48, 23 June 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1975 Category:PA/ਅਮ੍ਰਤ ਬਾਣੀ - ਅਟਲਾਂਟਾ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/750301R1-ATLANTA_ND_01.mp3</mp3player>|"ਇਸ ਲਈ ਜਦੋਂ ਮਨ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਇਸ ਲਈ ਜਦੋਂ ਮਨੁੱਖ... ਮਨੁੱਖੀ ਸਮਾਜ ਰੱਬ ਦੀ ਚੇਤਨਾ ਤੋਂ ਰਹਿਤ ਹੋ ਜਾਂਦਾ ਹੈ ਤਾਂ ਉਹ ਪਸ਼ੂ ਸਮਾਜ ਹੈ। ਸ ਏਵ ਗੋ-ਖਰਹ (SB 10.84.13)। ਇਸ ਲਈ ਇਹ ਕ੍ਰਿਸ਼ਣ ਚੇਤਨਾ ਲਹਿਰ ਮਨੁੱਖੀ ਸਮਾਜ ਨੂੰ ਮਨੁੱਖੀ ਸਮਾਜ ਦੇ ਅਸਲ ਮੰਜਰ 'ਤੇ ਲਿਆਉਣ ਲਈ ਹੈ, ਨਾ ਕਿ ਉਨ੍ਹਾਂ ਨੂੰ ਜਾਨਵਰਾਂ ਦੇ ਪਲੇਟਫਾਰਮ 'ਤੇ ਰੱਖਣ ਲਈ। ਰੱਬ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਸ ਨੂੰ ਪਿਆਰ ਕਰੋ। ਇਹ ਕ੍ਰਿਸ਼ਣ ਚੇਤਨਾ ਲਹਿਰ ਦਾ ਤੱਤ ਹੈ।"
750301 - ਗੱਲ ਬਾਤ A - ਅਟਲਾਂਟਾ