PA/750302b ਗੱਲ ਬਾਤ - ਸ਼੍ਰੀਲ ਪ੍ਰਭੂਪੱਦ ਅਟਲਾਂਟਾ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 16:59, 1 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1975 Category:PA/ਅਮ੍ਰਤ ਬਾਣੀ - ਅਟਲਾਂਟਾ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://vanipedia.s3.amazonaws.com/Nectar+Drops/750302R2-ATLANTA_ND_01.mp3</mp3player>|ਸਾਡਾ ਸ਼ਾਸਤਰ ਕ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
ਸਾਡਾ ਸ਼ਾਸਤਰ ਕਹਿੰਦਾ ਹੈ ਕਿ ਪਿਤਾ ਨ ਸ ਸਿਆਜ ਜਨਨੀ ਨ ਸਾ ਸਯਾਤ, ਨ ਮੋਕਯੇਦ ਯਹ ਸਮੁਪੇਤ-ਮਰ੍ਤ੍ਯੁਮ (SB 5.5.18)। ਵਿਚਾਰ ਇਹ ਹੈ ਕਿ ਕਿਸੇ ਨੂੰ ਪਿਤਾ ਨਹੀਂ ਬਣਨਾ ਚਾਹੀਦਾ, ਕਿਸੇ ਨੂੰ ਮਾਂ ਨਹੀਂ ਬਣਨਾ ਚਾਹੀਦਾ, ਜਦੋਂ ਤੱਕ ਉਹ ਆਪਣੇ ਬੱਚੇ ਨੂੰ ਅਮਰ ਬਣਾਉਣਾ ਨਹੀਂ ਜਾਣਦੇ। ਕਿਉਂਕਿ ਆਤਮਾ ਅਮਰ ਹੈ, ਪਰ ਉਹ ਇਸ ਪਦਾਰਥਕ ਸ਼ਰੀਰ ਵਿੱਚ ਉਲਝੀ ਹੋਈ ਹੈ; ਇਸ ਲਈ ਮੌਤ ਹੁੰਦੀ ਹੈ। ਅਸਲ ਵਿੱਚ ਆਤਮਾ ਦਾ ਜਨਮ ਨਹੀਂ ਹੁੰਦਾ, ਨ ਜਾਯਤੇ ਨ ਮਰਿਯਤੇ ਵਾ (BG 2.20)। ਇਸ ਲਈ ਇਹ ਪ੍ਰਕਿਰਿਆ ਚੱਲ ਰਹੀ ਹੈ, ਆਤਮਾ ਦਾ ਇੱਕ ਸ਼ਰੀਰ ਤੋਂ ਦੂਜੇ ਸ਼ਰੀਰ ਵਿੱਚ ਪ੍ਰਵੇਸ਼ ਹੋਣਾ, ਤਥਾ ਦੇਹੰਤਰ-ਪ੍ਰਾਪਤਿ: (BG 2.13)। ਪਿਤਾ ਅਤੇ ਮਾਤਾ ਨੂੰ ਇੰਨਾ ਗਿਆਨਵਾਨ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਸਿੱਖਿਅਤ ਕਰਨ ਕਿ ਇਹ ਪਦਾਰਥਕ ਸਰੀਰ ਦੀ ਆਖਰੀ ਸਵੀਕਾਰਤਾ ਹੈ। ਤੀਕਤਵ ਦੇਹਮ ਪੁਨਰ ਜਨਮ ਨੈਤਿ (BG 4.9), ਉਹ ਇਸ ਪਦਾਰਥਕ ਸਰੀਰ ਨੂੰ ਦੁਬਾਰਾ ਸਵੀਕਾਰ ਨਹੀਂ ਕਰ ਸਕਦਾ। ਜੇਕਰ ਪਿਤਾ ਅਤੇ ਮਾਤਾ ਇਸ ਤਰੀਕੇ ਨਾਲ ਦ੍ਰਿੜ੍ਹ ਹਨ, ਤਾਂ ਉਹ ਮਾਪੇ ਬਣ ਸਕਦੇ ਹਨ; ਨਹੀਂ ਤਾਂ ਨਹੀਂ।
750302 - ਗੱਲ ਬਾਤ B - ਅਟਲਾਂਟਾ