PA/750302c ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਅਟਲਾਂਟਾ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 17:04, 1 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1975 Category:PA/ਅਮ੍ਰਤ ਬਾਣੀ - ਅਟਲਾਂਟਾ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://vanipedia.s3.amazonaws.com/Nectar+Drops/750302LE-ATLANTA_ND_01.mp3</mp3player>|"ਸ਼੍ਰੀ ਚੈਤੰਯਾ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਸ਼੍ਰੀ ਚੈਤੰਯਾ ਮਹਾਪ੍ਰਭੂ ਦਾ ਉਪਦੇਸ਼ ਰੱਬ ਦੇ ਪ੍ਰੇਮ ਨੂੰ ਵੰਡਣ ਲਈ ਸੀ। ਇਹ ਹੈ ਚੈਤੰਯਾ ਮਹਾਪ੍ਰਭੂ ਦਾ... ਕਿਉਂਕਿ ਇਹ ਮਨੁੱਖੀ ਜੀਵਨ ਵਿਸ਼ੇਸ਼ ਤੌਰ 'ਤੇ ਇਹ ਸਮਝਣ ਲਈ ਹੈ ਕਿ ਰੱਬ ਕੀ ਹੈ ਅਤੇ ਉਸ ਨੂੰ ਪਿਆਰ ਕਰਨਾ ਹੈ। ਬੱਸ ਇਹੋ ਹੀ ਵਪਾਰ ਹੈ। ਬਿੱਲੀਆਂ ਅਤੇ ਕੁੱਤੇ ਜਾਂ ਹੋਰ ਹੇਠਲੇ ਜਾਨਵਰ, ਜੇਕਰ ਤੁਸੀਂ ਉਨ੍ਹਾਂ ਨੂੰ ਕ੍ਰਿਸ਼ਣ ਭਾਵਨਾ ਦਾ ਪ੍ਰਚਾਰ ਕਰਦੇ ਹੋ, ਤਾਂ ਇਹ ਸੰਭਵ ਨਹੀਂ ਹੈ। ਪਰ ਜਿਵੇਂ ਕਿ ਸਾਡੀ ਇਹ ਕ੍ਰਿਸ਼ਣ ਭਾਵਨਾ ਲਹਿਰ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ, ਅਤੇ ਤੁਸੀਂ ਇੱਥੇ ਦੇਖ ਸਕਦੇ ਹੋ ਇਥੇ, ਅਮਰੀਕਾ ਵਿੱਚ, ਯੂਰਪ ਵਿੱਚ, ਉਹ ਸਭ ਸਮਝ ਰਹੇ ਹਨ।ਇਹ ਮਨੁੱਖੀ ਜੀਵਨ ਦਾ ਵਿਸ਼ੇਸ਼ ਲਾਭ ਹੈ।"
750302 - ਪ੍ਰਵਚਨ - ਅਟਲਾਂਟਾ