PA/710116 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 17:37, 20 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1971 Category:PA/ਅਮ੍ਰਤ ਬਾਣੀ - ਇਲਾਹਾਬਾਦ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/710116SB-ALLAHABAD_ND_01.mp3</mp3player>|"ਵੈਦਿਕ ਹੁਕਮ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਵੈਦਿਕ ਹੁਕਮ ਦੀ ਪੂਰਾ ਮਤਲਬ ਇਹ ਸਮਝਣ ਲਈ ਹੈ ਕਿ 'ਮੈਂ ਇਹ ਪਦਾਰਥਕ ਸ਼ਰੀਰ ਨਹੀਂ ਹਾਂ; ਮੈਂ ਆਤਮਾ ਹਾਂ'। ਅਤੇ ਇਸ ਅਸਲ ਸਥਿਤੀ ਨੂੰ ਸਮਝਣ ਲਈ, ਧਰਮ-ਸ਼ਾਸਤਰ ਜਾਂ ਧਾਰਮਿਕ ਗ੍ਰੰਥਾਂ ਵਿੱਚ ਬਹੁਤ ਸਾਰੇ ਰਸਤੇ/ਦਿਸ਼ਾਵਾਂ ਹਨ। ਅਤੇ ਤੁਸੀਂ ਇੱਥੇ ਪਾਓਗੇ ਯਮਦੂਤ ਜਾਂ ਯਮਰਾਜ ਬੋਲਣਗੇ, ਧਰਮਮ ਤੂ ਸਾਕਸ਼ਦ ਭਾਗਵਤ-ਪ੍ਰਣਿਤਮ (SB 6.3.19) ਸੇਤੁ ਦਾ ਅਰਥ ਹੈ ਪੁਲ ਅਤੇ ਅਸੀਂ ਇਸ ਪੁਲ ਨੂੰ ਪਾਰ ਕਰਨਾ ਹੈ। ਪੂਰੀ ਤਰਕੀਬ ਇਹ ਹੈ ਕਿ ਅਸੀਂ ਅਗ੍ਯਾਨ ਦੇ ਸਮੁੰਦਰ ਨੂੰ ਪਾਰ ਕਰਨਾ ਹੈ ਜਿਸ ਵਿੱਚ ਅਸੀਂ ਹੁਣ ਡਿੱਗ ਚੁੱਕੇ ਹਾਂ। ਇਹ ਭੌਤਿਕ ਸੰਸਾਰ ਦਾ ਮਤਲਬ ਅਗਿਆਨਤਾ ਦਾ ਸਮੁੰਦਰ ਹੈ ਅਤੇ ਉਸ ਨੂੰ ਪਾਰ ਕਰਨਾ ਪੈਂਦਾ ਹੈ।ਫੇਰ ਉਸਨੂੰ ਆਪਣਾ ਅਸਲ ਜੀਵਨ ਮਿਲਦਾ ਹੈ।"
710116 - ਪ੍ਰਵਚਨ SB 06.02.11 - ਇਲਾਹਾਬਾਦ