PA/710117c ਗੱਲ ਬਾਤ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 18:03, 20 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1971 Category:PA/ਅਮ੍ਰਤ ਬਾਣੀ - ਇਲਾਹਾਬਾਦ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/710117R1-ALLAHABAD_ND_01.mp3</mp3player>|"ਤਦ-ਵਿਜਾਨਾਰ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਤਦ-ਵਿਜਾਨਾਰਥਮ ਸ ਗੁਰੁ ਏਵ ਅਭਿਗਚੇਤ (ਮ. 1.2.12): "ਤੱਤ ਗਿਆਨ ਨੂੰ ਸਮਝਣ ਲਈ ਇੱਕ ਅਧਿਆਤਮਿਕ ਗੁਰੂ ਕੋਲ ਜਾਣਾ ਚਾਹੀਦਾ ਹੈ।" ਗਚੇਤ। ਜੇਕਰ ਤੁਸੀਂ ਇਹਨਾਂ ਸਿਧਾਂਤਾਂ ਨੂੰ ਨਹੀਂ ਮੰਨਦੇ, ਤਾਂ ਤੁਸੀਂ ਤਰੱਕੀ ਕਿਵੇਂ ਕਰ ਸਕਦੇ ਹੋ? ਤਸਮਾਦ ਗੁਰੂ: ਪ੍ਰਪਦਯੇਤਾ ਜੀਜਾਸੁਰ ਸ੍ਰੇਅ ਉੱਤਮਮ (SB 11.3.21) ਜੇਕਰ ਤੁਸੀਂ ਇਸ ਸਿਧਾਂਤ ਨੂੰ ਸਵੀਕਾਰ ਨਹੀਂ ਕਰਦੇ ਹੋ, ਤਾ ਇਹ ਸੰਭਵ ਨਹੀਂ ਹੈ। ਤੁਸੀਂ ਆਪਣੇ ਤਰੀਕੇ ਨਾਲ ਸੋਚ ਸਕਦੇ ਹੋ। ਕਿਸੇ ਹੋਰ ਕੋਲ ਜਾਨ ਦਾ ਸਵਾਲ ਹੀ ਨਹੀਂ ਉੱਠਦਾ। ਤੁਸੀਂ ਆਪਣੇ ਆਪ ਨੂੰ ਆਪਣੀ ਸੋਚ ਨਾਲ ਹੀ ਪਰਫ਼ੇਕ੍ਟ ਬਣਾ ਰਹੇ ਹੋ ਜਿਵੇਂ ਕਿ ਬਹੁਤ ਸਾਰੇ ਲੋਕ ਕਰ ਰਹੇ ਹਨ, ਕਲਪਨਾ। ਇਹ ਸੰਭਵ ਹੈ ਪਰ ਸੰਪੂਰਨ ਨਹੀਂ ਹੈ।"
710117 - ਗੱਲ ਬਾਤ - ਇਲਾਹਾਬਾਦ