PA/710118 ਗੱਲ ਬਾਤ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 18:06, 20 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1971 Category:PA/ਅਮ੍ਰਤ ਬਾਣੀ - ਇਲਾਹਾਬਾਦ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/710118R1-ALLAHABAD_ND_01.mp3</mp3player>|"ਤੁਹਾਨੂੰ ਦੇ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਤੁਹਾਨੂੰ ਦੇਖਣਾ ਪਵੇਗਾ। ਤੁਹਾਨੂੰ ਆਪਣਾ ਸਮਾਂ ਦੇਖਣਾ ਪਵੇਗਾ, ਜਦੋਂ ਤੁਸੀਂ ਸਮਰਪਣ ਕਰਨ ਲਈ ਤਿਆਰ ਹੋ। ਜਦੋਂ ਤੁਸੀਂ ਸਮਰਪਣ ਕਰਨ ਲਈ ਤਿਆਰ ਹੋ, ਜਿਵੇਂ ਕਿ ਕ੍ਰਿਸ਼ਨ..., ਅਰਜੁਨ ਨੇ ਕਿਹਾ, "ਮੈਂ ਹੁਣ ਉਲਝਣ ਵਿੱਚ ਹਾਂ ਅਤੇ ਮੈਂ ਤੁਹਾਡੇ ਅੱਗੇ ਸਮਰਪਣ ਕਰਦਾ ਹਾਂ।" ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਉਲਝਣ ਵਿਚ ਨਹੀਂ ਹੋ, ਤੁਸੀਂ ਸਮਰਪਣ ਨਹੀਂ ਕਰ ਸਕਦੇ, ਤਾਂ ਸਿੱਖਿਆ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।"
710118 - ਗੱਲ ਬਾਤ - ਇਲਾਹਾਬਾਦ