PA/710130b ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 18:38, 20 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1971 Category:PA/ਅਮ੍ਰਤ ਬਾਣੀ - ਇਲਾਹਾਬਾਦ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/710130L3-ALLAHABAD_ND_02.mp3</mp3player>|"ਇਸ ਲਈ ਇਹ ਵਿਗ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਇਸ ਲਈ ਇਹ ਵਿਗਿਆਨ, ਇਹ ਪ੍ਰਚਾਰ, ਇਹ ਕ੍ਰਿਸ਼ਣ ਭਾਵਨਾ, ਅਸੀਂ ਸਾਰੇ ਸੰਸਾਰ ਵਿੱਚ ਫੈਲਾ ਰਹੇ ਹਾਂ। ਉਨ੍ਹਾਂ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ। ਇਹ ਸਿਰਫ਼ ਇੱਕ ਸ਼ਖਸੀਅਤ ਦੁਆਰਾ ਕੀਤਾ ਜਾਂਦਾ ਹੈ... ਇਸਲਈ..., ਪਰ ਜੇਕਰ ਤੁਸੀਂ ਸਾਰੇ ਜੁੜਦੇ ਹੋ, ਜੇਕਰ ਤੁਸੀਂ ਇਸ ਕ੍ਰਿਸ਼ਣ ਚੇਤਨਾ ਲਹਿਰ ਨੂੰ ਪੂਰੀ ਦੁਨੀਆ ਵਿੱਚ ਪ੍ਰਚਾਰਨ ਲਈ ਇੱਕ ਵਿਗਿਆਨਕ ਪ੍ਰੋਗਰਾਮ ਬਣਾਉਂਦੇ ਹੋ, ਤਾਂ ਇੱਕ ਦਿਨ ਅਸੀਂ ਦੇਖਾਂਗੇ ਕਿ ਲੋਕ ਭਾਰਤ ਦੇ ਅਬਾਰੀ ਹੋਣਗੇ। ਉਹ ਸੋਚਣਗੇ ਕਿ "ਸਾਨੂੰ ਭਾਰਤ ਤੋਂ ਕੁਝ ਮਿਲਿਆ ਹੈ।" ਹੁਣ ਭਾਰਤ ਵਿਦੇਸ਼ਾਂ ਤੋਂ ਹੀ ਭੀਖ ਮੰਗ ਰਿਹਾ ਹੈ: "ਮੈਨੂੰ ਪੈਸੇ ਦਿਓ, ਮੈਨੂੰ ਚੌਲ ਦਿਓ, ਮੈਨੂੰ ਕਣਕ ਦਿਓ, ਮੈਨੂੰ ਸੈਨਿਕ ਦਿਓ।" ਪਰ ਇਹ ਲਹਿਰ, ਜਦੋਂ ਅਸੀਂ ਉਹਨਾਂ ਕੋਲ ਲੈ ਗਏ, ਉਹਨਾਂ ਤੋਂ ਭੀਖ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ-ਇਹ ਉਹਨਾਂ ਨੂੰ ਦੇਣਾ ਹੈ। ਬਸ ਕੁਝ ਦੇਣ ਦੀ ਕੋਸ਼ਿਸ਼ ਕਰੋ। ਇਹ ਮੇਰੀ ਬੇਨਤੀ ਹੈ।"
710130 - ਪ੍ਰਵਚਨ - ਇਲਾਹਾਬਾਦ