PA/710201 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 19:06, 20 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1971 Category:PA/ਅਮ੍ਰਤ ਬਾਣੀ - ਇਲਾਹਾਬਾਦ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/710201CC-Allahabad_ND_01.mp3</mp3player>|"ਜੇਕਰ ਰੱਬ ਦਾ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਜੇਕਰ ਰੱਬ ਦਾ ਕੋਈ ਵੀ ਨਾਮ ਜਪਿਆ ਜਾਏ, ਤਾਂ ਸਮਝ ਲੈਣਾ ਹੈ, ਰੱਬ, ਪੂਰਨ ਸੱਚ ਹੋਣ ਕਰਕੇ, ਰੱਬ ਅਤੇ ਉਸ ਦੇ ਨਾਮ ਵਿਚ ਕੋਈ ਅੰਤਰ ਨਹੀਂ ਹੈ। ਇਸ ਲਈ ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰਨ ਨਾਲ, ਤੁਸੀਂ ਆਪਣੇ ਆਪ ਨੂੰ ਸਿੱਧੇ ਕ੍ਰਿਸ਼ਨ ਨਾਲ ਜੋੜਦੇ ਹੋ, ਅਤੇ ਫਿਰ ਤੁਸੀਂ ਸ਼ੁੱਧ ਹੋ ਜਾਂਦੇ ਹੋ। ਸੇਤੋ-ਦਰਪਣ-ਮਰਜਨਮ ਭਾਵ-ਮਹਾ-ਦਾਵਾਗਨੀ-ਨਿਰਵਾਪਣਮ (CC Antya 20.12, Śikṣāṣṭaka 1)। ਬੇਸ਼ੱਕ, ਇਸ ਮਹਾ-ਮੰਤਰ ਬਾਰੇ ਸਭ ਕੁਝ ਸਮਝਾਉਣਾ ਇੱਕ ਲੰਮੀ ਤਜਵੀਜ਼ ਹੈ, ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਡੇ ਤੋਂ ਇਹ ਲੈ ਲਵੋ ਕਿ ਇਹ ਮੁੰਡੇ-ਕੁੜੀਆਂ, ਸਿਰਫ਼ ਜਪ ਕਰਨ ਨਾਲ ਕਿਵੇਂ ਪਵਿੱਤਰ ਹੋ ਰਹੇ ਹਨ, ਕਿਵੇਂ ਇਹ ਅਲੌਕਿਕ ਆਨੰਦ ਵਿੱਚ ਨੱਚ ਰਹੇ ਹਨ। ਇਹ ਖੁਸ਼ੀ, ਜੋ ਤੁਸੀਂ ਦੇਖ ਸਕਦੇ ਹੋ, ਆਪਣੇ ਜੀਵਨ ਵਿੱਚ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰੋ - ਤੁਸੀਂ ਖੁਸ਼ ਹੋ ਜਾਓਗੇ।"
710201 - ਪ੍ਰਵਚਨ - ਇਲਾਹਾਬਾਦ