PA/770113b - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 19:20, 20 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1977 Category:PA/ਅਮ੍ਰਤ ਬਾਣੀ - ਇਲਾਹਾਬਾਦ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/770113LE-ALLAHABAD_ND_01.mp3</mp3player>|"ਕੁਦਰਤ ਦੇ ਨਿ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਕੁਦਰਤ ਦੇ ਨਿਯਮਾਂ ਦੇ ਅਧੀਨ ਰਹਿਣਾ, ਇਹ ਚੰਗਾ ਜੀਵਨ ਨਹੀਂ ਹੈ। ਇਹ ਚੰਗਾ ਨਹੀਂ ਹੈ, ਜਾਂ ਤਾਂ ਤੁਸੀਂ ਬ੍ਰਹਮਾ ਜਾਂ ਭਗਵਾਨ ਇੰਦਰ ਜਾਂ ਚੰਦਰ ਬਣ ਜਾਓ ਜਾਂ ਵੱਡੇ ਮੰਤਰੀ, ਵੱਡੇ ਪ੍ਰਧਾਨ, ਬਸ। . . ਇਹ ਕ੍ਰਿਸ਼ਨ ਦੀ ਸਲਾਹ ਹੈ, ਚੈਤੰਯਾ ਮਹਾਪ੍ਰਭੂ ਦੀ: ਇਸ ਕਾਰੋਬਾਰ ਨੂੰ ਖਤਮ ਕਰੋ। ਸਰ੍ਵ-ਗੁਹ੍ਯਤਮੰ। ਇਹ ਸਭ ਤੋਂ ਗੁਪਤ ਗਿਆਨ ਹੈ। ਭੌਤਿਕ ਹੋਂਦ ਦੇ ਇਸ ਕਾਰੋਬਾਰ ਨੂੰ ਖਤਮ ਕਰੋ ਜਾਂ ਬ੍ਰਹਮਾ ਦੀ ਤਰਾਂ. . . ਇਹ ਸਾਰੇ ਵੈਦਿਕ ਸ਼ਾਸਤਰਾਂ ਦਾ ਫੈਸਲਾ ਹੈ।"
770113 - ਪ੍ਰਵਚਨ - ਇਲਾਹਾਬਾਦ