PA/770122 - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 16:17, 26 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1977 Category:PA/ਅਮ੍ਰਤ ਬਾਣੀ - ਭੁਵਨੇਸ਼ਵਰ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/770122R1-BHUVANESVARA_ND_01.mp3</mp3player>|"ਇੱਥੋਂ ਤੱ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਇੱਥੋਂ ਤੱਕ ਕਿ ਵਿਵੇਕਾਨੰਦ ਵਰਗੇ ਵਿਅਕਤੀ, ਉਸਨੇ ਬਹੁਤ ਪਹਿਲਾਂ ਕਿਹਾ ਸੀ ਕਿ "ਇਹ ਵੈਸ਼ਣਵ ਧਰਮ ਸੰਭੋਗ ਧਰਮ ਹੈ।" ਉਹ ਗਲਤ ਸਮਝਦੇ ਹਨ। ਇਸ ਲਈ ਸਿਰਫ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ (ਰਸ) ਲੀਲਾ ਸ਼੍ਰੀਮਦ-ਭਾਗਵਤਮ ਵਿੱਚ ਦਸਵੇਂ ਛੰਦ ਵਿੱਚ, ਅਤੇ ਦਸਵੇਂ ਛੰਦ ਦੇ ਮੱਧ, ਚੌਂਤੀਵੇਂ, ਪੈਂਤੀਵੇਂ ਅਧਿਆਇ ਵਿੱਚ ਰੱਖੀ ਗਈ ਹੈ। ਇਸ ਲਈ ਕਿਸੇ ਨੂੰ ਸਭ ਤੋਂ ਪਹਿਲਾਂ ਕ੍ਰਿਸ਼ਨ ਨੂੰ ਸਮਝਣਾ ਪਵੇਗਾ। ਇਸ ਲਈ ਇਹ ਆਮ ਆਦਮੀਆਂ ਲਈ ਨਹੀਂ ਹੈ। ਇਸ ਲਈ ਅਸੀਂ ਇਨ੍ਹਾਂ ਗੱਲਾਂ ਦੀ ਚਰਚਾ ਜਾ ਇਹ ਗੱਲਾਂ ਨੂੰ ਆਮ ਆਦਮੀ ਅੱਗੇ ਪੇਸ਼ ਕਰਨ ਤੋਂ ਪ੍ਰਹੇਜ ਕਰਦੇ ਹਾਂ। ਇਹ ਸਾਡਾ ਪ੍ਰਚਾਰ ਹੈ।"
770122 - ਗੱਲ ਬਾਤ A - ਭੁਵਨੇਸ਼ਵਰ