PA/770123b - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 16:29, 26 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1977 Category:PA/ਅਮ੍ਰਤ ਬਾਣੀ - ਭੁਵਨੇਸ਼ਵਰ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/770123R1-BHUVANESVARA_ND_01.mp3</mp3player>|"ਇਹ ਵੈਸ਼ਨ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਇਹ ਵੈਸ਼ਨਵ ਦਾ ਕਾਰੋਬਾਰ ਹੈ। ਪਰਾ-ਦੁਖ-ਦੁਖੀ। "ਉਹ ਦੁਖੀ ਹਨ." ਇਹ ਵੈਸ਼ਣਵ ਹੈ। ਅਸਲ ਵੈਸ਼ਣਵ, ਇਹ ਨਹੀਂ ਕਿ "ਹੁਣ ਮੈਨੂੰ ਆਤਮਾ ਦਾ ਅਨੁਭਵ ਹੋ ਗਿਆ ਤੇ ਬੈਤ ਜਾਓ ..." ਇਹ ਵੀ ਚੰਗਾ ਹੈ, ਪਰ ਬਿਹਤਰ ਕਾਰੋਬਾਰ ਦੂਜਿਆਂ ਲਈ ਸੋਚਣਾ ਹੈ। ਇਹ ਭਾਗਵਦ ਵਿੱਚ ਦੱਸਿਆ ਗਿਆ ਹੈ। . . ਯ ਇਦਮ ਪਰਮੰ ਗੁਹਯੰ ਮਦ-ਭਕਤੇਸ਼ੁ। . . (BG 18.68) ਨਾ ਚ ਤਸਮਦ, ਜੇਕਰ ਤੁਸੀਂ ਸੱਚਮੁੱਚ ਹੀ ਕ੍ਰਿਸ਼ਨ ਦੇ ਬਹੁਤ ਪਿਆਰੇ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਫਲਸਫੇ ਦਾ ਜ਼ੋਰਦਾਰ ਪ੍ਰਚਾਰ ਕਰਨਾ ਚਾਹੀਦਾ ਹੈ। ਨਾ ਕਿ, "ਮੈਨੂੰ ਸਮਝ ਆ ਗਈ ਹੈ। ਏਨਾ ਪਰੇਸ਼ਾਨ ਕੌਣ ਹੋਏਗਾ? ਮੈਨੂੰ ਬੈਠਣ ਦਿਓ।"
770123 - ਗੱਲ ਬਾਤ A - ਭੁਵਨੇਸ਼ਵਰ