PA/770124 ਸਵੇਰ ਦੀ ਸੈਰ - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 16:35, 26 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1977 Category:PA/ਅਮ੍ਰਤ ਬਾਣੀ - ਭੁਵਨੇਸ਼ਵਰ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/770124MW-BHUVANESVARA_ND_01.mp3</mp3player>|"ਇਹ ਸਭਿਅਤ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਇਹ ਸਭਿਅਤਾ ਜਾਨਵਰਾਂ ਲਈ ਹੈ ਜੋ ਮਾਂ, ਭੈਣ ਅਤੇ ਕਿਸੇ ਨਾਲ ਵੀ ਸੈਕਸ ਕਰਕੇ ਊਰਜਾ ਲੈਣਾ, ਅਤੇ ਸਖਤ ਮਿਹਨਤ ਕਰਨਾ। ਇਹ ਭਾਗਵਤ ਵਿੱਚ ਦੱਸਿਆ ਗਿਆ ਹੈ, ਮੈਂ ਨਹੀਂ ਬਣਾਇਆ ਹੈ। ਨਯਮ ਦੇਹੋ ਦੇਹ-ਭਜਮ ਨ੍ਰਿਲੋਕੇ ਕਸ਼ਟਨ ਕਾਮਨ ਅਰਹਤੇ ਵਿਦ-ਭੁਜਮ ਯੇ (SB 5.5.1)। ਅਤੇ ਇੱਥੇ ਸਭਿਅਤਾ ਹੈ. ਤਪੋ ਦਿਵਯਮ੍ । ਬ੍ਰਹਮਚਾਰੀ ਬਣੋ, ਤਪੱਸਿਆ ਕਰੋ ਅਤੇ ਆਪਣੇ, ਇਸ ਸ਼ਰਤਬੱਧ ਜੀਵਨ, ਜਨਮ ਅਤੇ ਮੌਤ ਨੂੰ ਸੁਧਾਰੋ। ਇਹ ਮਨੁੱਖੀ ਸੱਭਿਅਤਾ ਹੈ। ਤੁਸੀਂ ਜਨਮ ਮਰਨ ਦੇ ਅਧੀਨ ਕਿਉਂ ਹੈਂ? ਇੱਕ ਜੀਵਨ ਬ੍ਰਹਮਚਾਰੀ ਬਣੇ ਰਹੋ ਅਤੇ ਸਾਰੇ ਪ੍ਰਸ਼ਨ ਹੱਲ ਕਰੋ। ਤੀਕਤਵ ਦੇਹਮ ਪੁਨਰ ਜਨਮ ਨੈਤਿ (BG 4.9)।"
770124 - ਸਵੇਰ ਦੀ ਸੈਰ - ਭੁਵਨੇਸ਼ਵਰ