PA/770124c - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 16:50, 26 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1977 Category:PA/ਅਮ੍ਰਤ ਬਾਣੀ - ਭੁਵਨੇਸ਼ਵਰ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/770124CC-BHUVANESVARA_ND_01.mp3</mp3player>|"ਜੇਕਰ ਅਸੀ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਜੇਕਰ ਅਸੀਂ ਕ੍ਰਿਸ਼ਣ ਦੇ ਜੀਵਨ ਨੂੰ ਘੋਖ ਕੇ ਪੜ੍ਹੀਏ, ਤਾਂ ਤੁਸੀਂ ਦੇਖੋਗੇ ਕਿ ਸੰਸਾਰ ਦੇ ਇਤਿਹਾਸ ਵਿੱਚ ਕ੍ਰਿਸ਼ਨ ਨਾਲੋਂ ਕੋਈ ਅਮੀਰ ਵਿਅਕਤੀ ਨਹੀਂ ਸੀ, ਕ੍ਰਿਸ਼ਨ ਨਾਲੋਂ ਕੋਈ ਸ਼ਕਤੀਸ਼ਾਲੀ ਵਿਅਕਤੀ ਨਹੀਂ ਸੀ, ਕ੍ਰਿਸ਼ਨ ਤੋਂ ਵੱਧ ਕੋਈ ਸੁੰਦਰ ਵਿਅਕਤੀ ਨਹੀਂ ਸੀ, ਕ੍ਰਿਸ਼ਨ ਤੋਂ ਵੱਧ ਗਿਆਨਵਾਨ ਵਿਅਕਤੀ, ਗਿਆਨ ਅਤੇ ਗਿਆਨ ਵਾਲਾ ਕੋਈ ਵਿਅਕਤੀ ਨਹੀਂ ਸੀ। ਜੇ ਤੁਸੀਂ ਪੜ੍ਹੋਗੇ ਤਾ ਤੁਹਾਨੂੰ ਸਬ ਕੁਛ ਪਤਾ ਲਗੇਗਾ। ਛੇ ਧਨ ਕ੍ਰਿਸ਼ਨ ਵਿਚ ਸੰਪੂਰਨਤਾ ਨਾਲ ਹਨ, ਇਸ ਲਈ ਉਹ ਭਗਵਾਨ ਕਹਿਲਾਂਦੇ ਹਨ। "ਭਗ" ਦਾ ਮਤਲਬ ਹੈ ਧਨ ਅਤੇ "ਵਾਨ" ਦਾ ਮਤਲਬ ਹੈ ਜਿਸ ਕੋਲ ਹੈ। ਇਹ ਮਤਲਬ ਹੈ ਕ੍ਰਿਸ਼ਣ ਦਾ ਕੇ ਓਹਨਾ ਵਿਚ ਸਬਤੋ ਵੱਧ ਆਕਰਸ਼ਣ ਹੈ ਕਿਉਂਕਿ ਓਹਨਾ ਕੋਲ ਸਾਰੀਆਂ ਛੇ ਅਮੀਰੀਆਂ ਹਨ। ਇਹ ਕ੍ਰਿਸ਼ਨ ਦਾ ਵਰਣਨ ਹੈ।"
770124 - ਪ੍ਰਵਚਨ CC Madhya 08.128 - ਭੁਵਨੇਸ਼ਵਰ