PA/770129 ਸਵੇਰ ਦੀ ਸੈਰ - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 19:54, 12 August 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1977 Category:PA/ਅਮ੍ਰਤ ਬਾਣੀ - ਭੁਵਨੇਸ਼ਵਰ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/770129MW-BHUVANESVARA_ND_01.mp3</mp3player>|"ਧਰਮ ਦਾ ਮਤ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਧਰਮ ਦਾ ਮਤਲਬ ਹੈ ਕਿ ਤੁਸੀਂ ਰੱਬ ਵਿੱਚ ਵਿਸ਼ਵਾਸ ਕਰਦੇ ਹੋ ਅਤੇ ਉਸ ਨੂੰ ਪਿਆਰ ਕਰਦੇ ਹੋ । ਬਸ ਏਨਾ ਹੀ ਹੈ, ਤਿੰਨ ਸ਼ਬਦ, ਧਰਮ। ‘ਤੁਸੀਂ ਰੱਬ ਨੂੰ ਮੰਨਦੇ ਹੋ’ ਦਾ ਅਰਥ ਹੈ ਰੱਬ ਨੂੰ ਜਾਂਦੇ ਹੋ ਕਿ ਰੱਬ ਕੀ ਹੈ। ਅਤੇ ਉਸਨੂੰ ਪਿਆਰ ਕਰਦੇ ਹੋ। ਬਸ, ਇਹ ਧਰਮ ਹੈ। ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਈਸਾਈ ਜਾਂ ਹਿੰਦੂ ਵਿਧੀ ਰਾਹੀਂ ਰੱਬ ਨੂੰ ਸਮਝਦੇ ਹੋ। ਪਰ ਤੁਸੀਂ ਰੱਬ ਨੂੰ ਪਿਆਰ ਕਰਦੇ ਹੋ, ਅਤੇ ਤੁਸੀਂ ਰੱਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋ - ਫਿਰ ਤੁਸੀਂ ਧਾਰਮਿਕ ਹੋ।"
770129 - ਸਵੇਰ ਦੀ ਸੈਰ - ਭੁਵਨੇਸ਼ਵਰ