PA/770129b - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 19:59, 12 August 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1977 Category:PA/ਅਮ੍ਰਤ ਬਾਣੀ - ਭੁਵਨੇਸ਼ਵਰ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/770129R1-BHUVANESVARA_ND_01.mp3</mp3player>|"ਕੀਰਤਨ ਅਤ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਕੀਰਤਨ ਅਤੇ ਪ੍ਰਸ਼ਾਦ ਵੰਡਣਾ। ਇਹ ਮੁੱਖ ਤੌਰ 'ਤੇ ਸਾਡਾ ਪ੍ਰਚਾਰ ਹੈ। ਅਤੇ ਜੇ ਲੋਕ ਥੋੜ੍ਹਾ ਜਿਹਾ ਫ਼ਲਸਫ਼ਾ ਸੁਣਦੇ ਹਨ, ਤਾਂ ਇਹ ਬਹੁਤ ਵਧੀਆ ਹੈ। ਨਹੀਂ ਤਾਂ ਸਿਰਫ਼ ਕੀਰਤਨ ਅਤੇ ਪ੍ਰਸ਼ਾਦ ਵੰਡਣਾ ਹੀ ਕਾਫ਼ੀ ਹੈ। ਚੈਤੰਯਾ ਮਹਾਪ੍ਰਭੂ ਅਜਿਹਾ ਕਰਦੇ ਸਨ। ਉਹ ਹਰ ਕਿਸੇ ਨੂੰ ਫਲਸਫਾ ਨਹੀਂ ਸੁਣਾਉਂਦੇ ਸਨ। ਕੀਰਤਨ ਅਤੇ ਪ੍ਰਸ਼ਾਦਾ ਵੰਡਣਾ। ਇਸ ਲਈ ਸਾਡੇ ਆਦਮੀ ਬਹੁਤ ਵਧੀਆ ਕੀਰਤਨ ਕਰ ਸਕਦੇ ਹਨ ਅਤੇ ਜੇਕਰ ਲੋਕ ਥੋੜ੍ਹਾ ਜਿਹਾ ਪ੍ਰਸ਼ਾਦ ਲੈਣ ਆਉਂਦੇ ਹਨ, ਤਾਂ ਉਹ ਪ੍ਰਚਾਰ ਹੈ। ਤੁਸੀਂ ਇਸ ਮਿਆਰ ਨੂੰ ਕਾਇਮ ਰੱਖਣਾ ਹੈ, ਇਹ ਕੀਰਤਨ ਚੱਲਣਾ ਚਾਹੀਦਾ ਹੈ ਅਤੇ ਪ੍ਰਸ਼ਾਦ ਵੰਡਣਾ ਚਾਹੀਦਾ ਹੈ।"
770129 - ਗੱਲ ਬਾਤ A - ਭੁਵਨੇਸ਼ਵਰ