PA/660220 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਨਿਉ ਯਾੱਰਕ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 14:08, 9 May 2020 by Anurag (talk | contribs)
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਸਿਰਫ ਇੱਕ ਸ਼ਾਸਤਰ ਹੈ, ਪੂਰੇ ਸੰਸਾਰ ਲਈ ਇੱਕ ਸਾਂਝਾ ਸ਼ਾਸਤਰ, ਪੂਰੇ ਸੰਸਾਰ ਦੇ ਲੋਕਾਂ ਲਈ, ਅਤੇ ਉਹ ਹੈ ਇਹ ਭਗਵਦ- ਗੀਤਾ। ਦੇਵੋ ਦੇਵਕੀ- ਪੁੱਤਰਾ ਏਵਾ। ਅਤੇ ਪੂਰੇ ਸੰਸਾਰ ਲਈ ਸਿਰਫ ਇੱਕ ਦੇਵ ਹੈ, ਸ਼੍ਰੀ ਕ੍ਰਿਸ਼ਨ। ਅਤੇ ਏਕੋ ਮੰਤਰਾ ਤਸਯਾ ਨਮਾਨੀ ਅਤੇ ਇੱਕ ਸ਼ਲੋਕ, ਮੰਤਰ, ਸਿਰਫ ਇੱਕੋ ਸ਼ਲੋਕ, ਇੱਕੋ ਪ੍ਰਾਰਥਨਾ, ਜਾਂ ਇੱਕੋ ਸ਼ਲੋਕ, ਉਹ ਹੈ ਉਸ ਦਾ ਨਾਮ ਜਪਣਾ, ਹਰੇ ਕ੍ਰਿਸ਼ਨਾ, ਹਰੇ ਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ , ਹਰੇ ਰਾਮ ਹਰ ਰਾਮ ਰਾਮ ਰਾਮ ਹਰੇ ਹਰੇ।"
660219-20 - ਪ੍ਰਵਚਨ ਭ. ਗੀ. ਭੂਮਿਕਾ - ਨਿਉ ਯਾੱਰਕ