PA/660328 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਨਿਉ ਯਾੱਰਕ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 23:17, 24 July 2020 by Vanibot (talk | contribs) (Vanibot #0025: NectarDropsConnector - add new navigation bars (prev/next))
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਜੋ ਸੰਕੀਰਤਨ ਹੁਣੇ ਅਸੀਂ ਕੀਤਾ ਹੈ, ਇਹ ਅਲੌਕਿਕ ਧੁਨੀ ਦੀ ਤਰਗਾਂ ਹਨ। ਇਹ ਸਾਨੂੰ ਧੂੜ ਨੂੰ ਹਟਾਉਣ ਵਿੱਚ ਮਦਦ ਕਰਦੀ ਹੈ ਜਿਹੜੀ ਅਸੀੰ ਸਾਡੇ ਦਿਮਾਗ ਉੱਤੇ ਇਕੱਠੀ ਕਰ ਲਈ ਹੈ। ਸਾਰੀ ਚੀਜ਼ ਗਲਤਫਹਮੀ ਹੈ। ਅਸੀਂ, ਇੱਕ ਪਵਿੱਤਰ ਆਤਮਾ ਦੇ ਵਾੰਗੂ, ਪਵਿੱਤਰ ਚੇਤਨਾ ਦੇ ਵਾੰਗੂ, ਕੁਦਰਤੀ ਅਸੀਂ ਭੌਤਿਕ ਦੂਸ਼ਣ ਤੋਂ ਅਲਹਿਦਾ ਹਾਂ। ਪਰੰਤੂ ਇਸ ਭੌਤਿਕ ਵਾਤਾਵਰਨ ਦੇ ਨਾਲ ਲੰਬੇ ਸਮੇਂ ਤਕ ਜੁੜੇ ਰਹਿਣ ਕਾਰਨ, ਅਸੀਂ ਵੱਡੀ, ਮੋਟੀ ਧੂੜ ਦੀ ਪਰਤ ਆਪਣੇ ਦਿਮਾਗ ਉੱਤੇ ਇਕੱਠੀ ਕਰ ਲਈ ਹੈ। ਇਸ ਲਈ ਜਿਵੇਂ ਹੀ ਧੂੜ ਸਾਫ ਹੋ ਜਾਂਦੀ ਹੈ, ਅਸੀਂ ਆਪਣੇ ਆਪ ਨੂੰ ਦੇਖ ਸਕਦੇ ਹਾਂ, ਕਿ ਅਸੀਂ ਕੌਣ ਹਾਂ।"
660328 - ਪ੍ਰਵਚਨ BG 02.46-47 - ਨਿਉ ਯਾੱਰਕ