PA/660405 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਨਿਉ ਯਾੱਰਕ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਭਗਵਦ ਗੀਤਾ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਜੇਕਰ ਅਧਿਆਤਮਿਕ ਜੀਵਨ ਦੀ ਇਕ ਵਾਰੀ ਸ਼ੁਰੂਆਤ ਹੋ ਜਾਵੇ ਤਾਂ ਅਗਲੇ ਜਨਮ ਵਿਚ ਮਨੁੱਖੀ ਜ਼ਿੰਦਗੀ ਮਿਲਣ ਦੀ ਗਾਰੰਟੀ ਹੈ, ਇਸ ਅਰਥ ਵਿਚ ਮਨੁੱਖ ਹਾਰਿਆ ਹੋਇਆ ਨਹੀਂ ਹੈ। ਆਮ ਕਰਤੱਵ((ਆਮ ਜ਼ਿੰਦਗੀ) ਵਿੱਚ , ਤੁਸੀਂ ਨਹੀਂ ਜਾਣਦੇ ਕਿ ਤੁਹਾਨੂੰ ਇਹ ਮਨੁੱਖੀ ਸ਼ਰੀਰ ਦੁਬਾਰਾ ਮਿਲੇਗਾ ਜਾਂ ਨਹੀਂ। ਕੋਈ ਨਿਸ਼ਚਤਤਾ(ਗਾਰੰਟੀ) ਨਹੀਂ ਹੈ। ਇਹ ਤੁਹਾਡੇ ਕੰਮ ਦੀ ਗੁਣਵੱਤਾ 'ਤੇ ਨਿਰਭਰ ਕਰੇਗਾ। ਪਰ ਇੱਥੇ, ਜੇ ਤੁਸੀਂ ਆਪਣੇ ਅਧਿਆਤਮਿਕ ਜੀਵਨ ਦੀ ਸ਼ੁਰੂਆਤ ਕਰਦੇ ਹੋ, ਹੋਰ ਸਾਰੇ ਕਰਤੱਵਾਂ ਨੂੰ ਕੁਰਬਾਨ ਕਰਦੇ ਹੋ, ਤਾਂ ਮਨੁੱਖ ਦੇ ਰੂਪ ਵਿੱਚ ਤੁਹਾਡਾ ਅਗਲਾ ਜੀਵਨ ਗਾਰੰਟੀ, ਗਾਰੰਟੀ ਹੈ।"
660405 - ਪ੍ਰਵਚਨ BG 02.49-51 - ਨਿਉ ਯਾੱਰਕ