PA/660412 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਨਿਉ ਯਾੱਰਕ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਤਾਂ ਸ਼੍ਰੀ ਕ੍ਰਿਸ਼ਣ ਇੱਥੇ ਕੀ ਕਹਿੰਦੇ ਹਨ? ਕਿ ਕਰਮਾ-ਜਮ (ਸੰਸਕ੍ਰਿਤ ਦਾ ਸ਼ਬਦ ), ਕਰਮਾ-ਜਮ (BG 2.51), ਕਿ 'ਹਰ, ਤੁਹਾਡਾ ਕੋਈ ਵੀ ਕੰਮ ਜੋ ਤੁਸੀਂ ਕਰ ਰਹੇ ਹੋ, ਜੋ ਭਵਿੱਖ ਦੇ ਸੁੱਖ ਜਾਂ ਦੁੱਖ ਲਈ ਕੁਝ ਪ੍ਰਤੀਕਰਮ ਪੈਦਾ ਕਰ ਰਿਹਾ ਹੈ।ਜੇ ਤੁਸੀਂ ਸਮਜਦਾਰੀ/ਬੁੱਧੀ ਨਾਲ ਕੰਮ ਕਰੋਗੇ, ਪਰਮ ਚੇਤਨਾ ਦੇ ਸਹਿਯੋਗ ਨਾਲ, ਫੇਰ ਤੁਸੀਂ ਇਸ ਜਨਮ, ਮੌਤ, ਬੁਢਾਪੇ ਅਤੇ ਰੋਗਾਂ ਦੇ ਬੰਧਨ ਤੋਂ ਮੁਕਤ ਹੋ ਜਾਵੋਗੇ ਅਤੇ, ਤੁਹਾਡੀ ਅਗਲੇ ਜਨਮ ਦੀ ਜ਼ਿੰਦਗੀ ਵਿਚ ... ਇਹ ਇੱਕ ਸਿਖਲਾਈ ਦਾ ਸਮਾਂ ਹੈ. ਇਹ ਜੀਵਨ ਸਿਖਲਾਈ ਦਾ ਸਮਾਂ ਹੋਵੇਗਾ, ਅਤੇ ਜਿਵੇਂ ਹੀ ਤੁਸੀਂ ਪੂਰੀ ਤਰ੍ਹਾਂ ਸਿੱਖ ਜਾਣੇ ਹੋ , ਅਗਲਾ ਨਤੀਜਾ ਇਹ ਹੋਵੇਗਾ ਕਿ ਇਸ ਸ਼ਰੀਰ ਨੂੰ ਤਿਆਗ ਕੇ ਤੁਸੀਂ ਮੇਰੇ(ਰੱਬ ਦੇ) ਰਾਜ ਵਿੱਚ ਆਓਗੇ। ' ਤਯਕਤਵਾ ਦੇਹੰਮ ਪੁਨਰ ਜਨਮ ਨਾਇਤੀ ਮਾਮ ਏਤੀ ਕੌਂਤੇਯਾ (BG 4.9). ਇਸ ਲਈ ਇਹ ਸਾਰੀ ਪ੍ਰਕਿਰਿਆ ਹੈ।"
660412 - ਪ੍ਰਵਚਨ BG 02.51-55 - ਨਿਉ ਯਾੱਰਕ