PA/660520 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਵੈਦਿਕ ਸਾਹਿਤ ਬੱਧ ਆਤਮਾਵਾਂ ਦੇ ਮਾਰਗਦਰਸ਼ਨ ਲਈ ਰਚਿਆ ਗਿਆ ਹੈ। ਇਸ ਭੌਤਿਕ ਸੰਸਾਰ ਵਿੱਚ ਹਰ ਜੀਵ ਭੌਤਿਕ ਪ੍ਰਕਿਰਤੀ ਦੇ ਨਿਯਮਾਂ ਦੁਆਰਾ ਬੰਧਿਤ ਹੈ। ਅਤੇ ਇਹ ਇੱਕ ਮੌਕਾ ਹੈ, ਇਹ ਸ੍ਰਿਸ਼ਟੀ, ਅਤੇ ਖਾਸ ਕਰਕੇ ਇਹ ਮਨੁੱਖੀ ਸਰੀਰ, ਇਸ ਭੌਤਿਕ ਉਲਝਣ ਤੋਂ ਛੁਟਕਾਰਾ ਪਾਉਣ ਦਾ ਇੱਕ ਮੌਕਾ ਹੈ। ਅਤੇ ਇਹ ਮੌਕਾ ਵਿਸ਼ਨੂੰ ਦੀ ਸੰਤੁਸ਼ਟੀ ਲਈ ਕੰਮ ਕਰਨ ਨਾਲ ਮਿਲਦਾ ਹੈ।"
660520 - ਪ੍ਰਵਚਨ BG 03.08-13 - ਨਿਉ ਯਾੱਰਕ