PA/660525 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇੱਕ ਈਸ਼ਵਰਹੀਣ ਸੱਭਿਅਤਾ ਦੀ ਸਥਾਪਨਾ ਕਰਕੇ ਅਸੀਂ ਖੁਸ਼ ਨਹੀਂ ਹਾਂ। ਅਸੀਂ ਖੁਸ਼ ਨਹੀਂ ਹਾਂ, ਬਿਲਕੁਲ ਉਸੇ ਤਰ੍ਹਾਂ, ਪੇਟ ਨੂੰ ਭੋਜਨ ਪ੍ਰਦਾਨ ਨਾ ਕਰਕੇ, ਅਸੀਂ ਖੁਸ਼ ਹੋਣ ਬਾਰੇ ਸੋਚ ਰਹੇ ਹਾਂ। ਨਹੀਂ, ਅਜਿਹਾ ਨਹੀਂ ਹੋ ਸਕਦਾ। ਜੇਕਰ ਸਰੀਰ ਦੀਆਂ ਇੰਦਰੀਆਂ, ਸਰੀਰ ਦੇ ਅੰਗ ਖੁਸ਼ ਹੋਣਾ ਚਾਹੁੰਦੇ ਹਨ, ਤਾਂ ਉਸਨੂੰ, ਇੰਦਰੀਆਂ ਅਤੇ ਸਰੀਰ ਦੇ ਅੰਗਾਂ ਨੂੰ, ਉਹਨਾਂ ਨੂੰ ਪੇਟ ਨੂੰ ਭੋਜਨ ਪ੍ਰਦਾਨ ਕਰਨਾ ਪਵੇਗਾ। ਇਸੇ ਤਰ੍ਹਾਂ, ਜੇਕਰ ਤੁਸੀਂ ਇਸ ਸੰਸਾਰ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ, ਤਾਂ ਬਲੀਦਾਨ ਕੀਤੇ ਬਿਨਾਂ ਕੋਈ ਵਿਕਲਪ ਨਹੀਂ ਹੈ, ਮੇਰਾ ਮਤਲਬ ਹੈ, ਬਲੀਦਾਨ ਕੀਤੇ ਬਿਨਾਂ।"
660525 - ਪ੍ਰਵਚਨ BG 03.16-17 - ਨਿਉ ਯਾੱਰਕ