PA/660525b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਜਿੱਥੋਂ ਤੱਕ ਯੱਗ ਦਾ ਸਵਾਲ ਹੈ, ਅਸੀਂ ਇਹ ਯੱਗ, ਸੰਕੀਰਤਨ-ਯੱਗ ਕਰ ਸਕਦੇ ਹਾਂ। ਇਹ ਬਹੁਤ ਔਖਾ ਨਹੀਂ ਹੈ। ਹਰ ਕੋਈ, ਘਰ ਵਿੱਚ ਜਾਂ ਇਸ ਜਗ੍ਹਾ 'ਤੇ ਕਰ ਸਕਦਾ ਹੈ। ਇਹ ਕੀ ਹੈ?

ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ ਹਰੇ ਰਾਮ ਹਰੇ ਰਾਮ ਰਾਮ ਰਾਮ ਹਰੇ ਹਰੇ ਇਹ ਯੱਗ ਦਾ ਸਭ ਤੋਂ ਸਸਤਾ ਪ੍ਰਦਰਸ਼ਨ ਹੈ। ਕੋਈ ਵੀ ਇਸਨੂੰ ਅਪਣਾ ਸਕਦਾ ਹੈ।"""

660525 - ਪ੍ਰਵਚਨ BG 03.16-17 - ਨਿਉ ਯਾੱਰਕ