PA/660718 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਵਦ-ਗੀਤਾ ਵਿੱਚ, ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ "ਮੇਰੇ ਪਿਆਰੇ ਅਰਜੁਨ, ਤੁਹਾਡੇ ਵੀ ਕਈ, ਕਈ ਜਨਮ ਹੋਏ ਹਨ। ਤੁਸੀਂ ਸੀ, ਤੁਸੀਂ ਵੀ ਹੋ, ਕਿਉਂਕਿ ਤੁਸੀਂ ਮੇਰੇ ਨਿਰੰਤਰ ਸਾਥੀ ਹੋ, ਇਸ ਲਈ ਜਦੋਂ ਵੀ ਮੈਂ ਕਿਸੇ ਵੀ ਗ੍ਰਹਿ ਵਿੱਚ ਅਵਤਾਰ ਲੈਂਦਾ ਹਾਂ, ਤਾਂ ਤੁਸੀਂ ਵੀ, ਤੁਸੀਂ ਵੀ ਮੇਰੇ ਨਾਲ ਹੁੰਦੇ ਹੋ। ਇਸ ਲਈ ਜਦੋਂ ਮੈਂ ਸੂਰਜ ਗ੍ਰਹਿ ਵਿੱਚ ਅਵਤਾਰ ਲਿਆ ਅਤੇ ਮੈਂ ਇਹ ਭਗਵਦ-ਗੀਤਾ ਸੂਰਜ-ਦੇਵਤਾ ਨੂੰ ਸੁਣਾਈ, ਤੁਸੀਂ ਵੀ ਮੇਰੇ ਨਾਲ ਮੌਜੂਦ ਸੀ, ਪਰ ਬਦਕਿਸਮਤੀ ਨਾਲ, ਤੁਸੀਂ ਭੁੱਲ ਗਏ ਹੋ। ਕਿਉਂਕਿ ਤੁਸੀਂ ਇੱਕ ਜੀਵਤ ਜੀਵ ਹੋ ਅਤੇ ਮੈਂ ਪਰਮ ਪ੍ਰਭੂ ਹਾਂ।" ਇਹੀ ਪਰਮ ਪ੍ਰਭੂ ਵਿੱਚ ਅੰਤਰ ਹੈ... ਮੈ ਯਾਦ ਨਹੀਂ ਰੱਖ ਸਕਦਾ। ਭੁੱਲਣਾ ਮੇਰਾ ਸੁਭਾਅ ਹੈ।"
660718 - ਪ੍ਰਵਚਨ BG 04.03-6 - ਨਿਉ ਯਾੱਰਕ