PA/660803 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਹ ਸਰੀਰ ਸਾਡੇ ਪਿਛਲੇ ਜਨਮ ਵਿੱਚ ਕੀਤੇ ਗਏ ਕੰਮ ਦੀ ਵੱਖ-ਵੱਖ ਸਥਿਤੀ ਦੇ ਅਨੁਸਾਰ ਬਣੇ ਹਨ। ਅਤੇ ਅਗਲਾ ਸਰੀਰ ਉਸ ਕੰਮ ਦੇ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ ਜੋ ਅਸੀਂ ਹੁਣ ਕਰ ਰਹੇ ਹਾਂ। ਪਰ ਇੱਥੇ ਕ੍ਰਿਸ਼ਨ ਕਹਿੰਦੇ ਹਨ ਕਿ ਜਿਵੇਂ ਹੀ ਕੋਈ ਕ੍ਰਿਸ਼ਨ ਦੇ ਕੰਮਾਂ ਦੇ ਅਲੌਕਿਕ ਸੁਭਾਅ ਨੂੰ ਸਮਝਦਾ ਹੈ, ਉਹ ਕੰਮਾਂ ਦੀ ਪ੍ਰਤੀਕ੍ਰਿਆ ਤੋਂ ਮੁਕਤ ਹੋ ਜਾਂਦਾ ਹੈ।" |
660803 - ਪ੍ਰਵਚਨ BG 04.14-19 - ਨਿਉ ਯਾੱਰਕ |