PA/660812 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਵੈਦਿਕ ਸਾਹਿਤ ਦੇ ਅਨੁਸਾਰ ਮਨੁੱਖੀ ਸਮਾਜ ਦੇ ਚਾਰ ਭਾਗ ਹਨ: ਬ੍ਰਹਮਚਾਰੀ, ਗ੍ਰਹਿਸਥ, ਵਾਨਪ੍ਰਸਥ ਅਤੇ ਸੰਨਿਆਸ। ਬ੍ਰਹਮਚਾਰੀ ਦਾ ਅਰਥ ਹੈ ਵਿਦਿਆਰਥੀ ਜੀਵਨ, ਲੱਗਭਗ ਵਿਦਿਆਰਥੀ ਜੀਵਨ। ਅਤੇ ਗ੍ਰਹਿਸਥ ਦਾ ਅਰਥ ਹੈ ਉਹ ਜੋ ਵਿਦਿਆਰਥੀ ਜੀਵਨ ਤੋਂ ਬਾਅਦ ਪਰਿਵਾਰਕ ਜੀਵਨ ਜੀ ਰਹੇ ਹਨ। ਅਤੇ ਵਾਨਪ੍ਰਸਥ ਦਾ ਅਰਥ ਹੈ ਸੇਵਾਮੁਕਤ ਜੀਵਨ। ਅਤੇ ਸੰਨਿਆਸ ਦਾ ਅਰਥ ਹੈ ਤਿਆਗੀ ਹੋਈ ਵਿਵਸਥਾ। ਉਨ੍ਹਾਂ ਦਾ ਸੰਸਾਰਿਕ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਇਹ ਮਨੁੱਖੀ ਸਮਾਜਿਕ ਵਿਵਸਥਾ ਦੇ ਚਾਰ ਵੱਖ-ਵੱਖ ਪੜਾਅ ਹਨ।" |
660812 - ਪ੍ਰਵਚਨ BG 04.24-34 - ਨਿਉ ਯਾੱਰਕ |