PA/660902 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਭੌਤਿਕ ਸੰਸਾਰ ਵਿੱਚ ਹਰ ਕੋਈ, ਉਹ ਇੱਕ ਨੌਕਰ ਹੈ। ਕੋਈ ਵੀ ਮਾਲਕ ਨਹੀਂ ਹੈ। ਕੋਈ ਸੋਚਦਾ ਹੈ ਕਿ "ਮੈਂ ਮਾਲਕ ਹਾਂ," ਪਰ ਉਹ ਅਸਲ ਵਿੱਚ ਨੌਕਰ ਹੈ। ਮੰਨ ਲਓ ਜੇਕਰ ਤੁਹਾਡੇ ਕੋਲ ਆਪਣਾ ਪਰਿਵਾਰ ਹੈ, ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਆਪਣੀ ਪਤਨੀ ਦੇ, ਆਪਣੇ ਬੱਚਿਆਂ ਦੇ, ਆਪਣੇ ਨੌਕਰਾਂ ਦੇ, ਆਪਣੇ ਕਾਰੋਬਾਰ ਦੇ ਮਾਲਕ ਹੋ, ਤਾਂ ਇਹ ਝੂਠ ਹੈ। ਤੁਸੀਂ ਆਪਣੀ ਪਤਨੀ ਦੇ ਨੌਕਰ ਹੋ, ਤੁਸੀਂ ਆਪਣੇ ਬੱਚਿਆਂ ਦੇ ਨੌਕਰ ਹੋ, ਤੁਸੀਂ ਆਪਣੇ ਨੌਕਰਾਂ ਦੇ ਨੌਕਰ ਹੋ। ਇਹੀ ਤੁਹਾਡੀ ਅਸਲ ਸਥਿਤੀ ਹੈ।" |
660902 - ਪ੍ਰਵਚਨ BG 06.01-4 - ਨਿਉ ਯਾੱਰਕ |