PA/660904 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਿੰਨਾ ਚਿਰ ਮੈਂ ਆਪਣੇ ਸਰੀਰਕ ਸੰਕਲਪ ਵਿੱਚ ਰਹਿੰਦਾ ਹਾਂ, ਜਦੋਂ ਮੈਂ 'ਆਪਣਾ ਸਵੈ' ਕਹਿੰਦਾ ਹਾਂ, ਮੈਂ ਆਪਣੇ ਸਰੀਰ ਬਾਰੇ ਸੋਚਦਾ ਹਾਂ। ਜਦੋਂ ਮੈਂ ਜੀਵਨ ਦੀ ਸਰੀਰਕ ਧਾਰਨਾ ਤੋਂ ਪਰੇ ਹੁੰਦਾ ਹਾਂ, ਤਾਂ ਮੈਂ ਸੋਚਦਾ ਹਾਂ 'ਮੈਂ ਮਨ ਹਾਂ'। ਪਰ ਅਸਲ ਵਿੱਚ, ਜਦੋਂ ਮੈਂ ਅਸਲ ਅਧਿਆਤਮਿਕ ਮੰਚ 'ਤੇ ਹੁੰਦਾ ਹਾਂ, ਤਾਂ ਮੇਰੇ ਸਵੈ ਦਾ ਅਰਥ ਹੈ 'ਮੈਂ ਸ਼ੁੱਧ ਆਤਮਾ ਹਾਂ'।"
660904 - ਪ੍ਰਵਚਨ BG 06.04-12 - ਨਿਉ ਯਾੱਰਕ