PA/660909 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਆਤਮਾ ਅਸਲ ਵਿਅਕਤੀ ਹੈ। ਜਿਵੇਂ ਪਰਮਾਤਮਾ ਅਸਲ, ਵਿਅਕਤੀਗਤ ਹੈ, ਇਸੇ ਤਰ੍ਹਾਂ, ਕਿਉਂਕਿ ਅਸੀਂ ਪਰਮ ਦਾ ਹਿੱਸਾ ਹਾਂ, ਇਸ ਲਈ, ਜੇਕਰ ਮੈਂ ਇੱਕ ਵਿਅਕਤੀ ਹਾਂ, ਤਾਂ ਪਰਮਾਤਮਾ ਵਿਅਕਤੀ ਹੋਣਾ ਚਾਹੀਦਾ ਹੈ। ਪਰਮਾਤਮਾ ਸਾਰਿਆਂ ਦਾ ਪਿਤਾ ਹੈ। ਹੁਣ, ਜੇਕਰ ਮੈਂ ਪੁੱਤਰ ਹਾਂ - ਮੇਰੀ ਇੱਕ ਸ਼ਖਸੀਅਤ ਹੈ; ਮੇਰਾ ਇੱਕ ਵਿਅਕਤੀਗਤਵ ਹੈ - ਤਾਂ ਤੁਸੀਂ ਪਰਮ ਪ੍ਰਭੂ ਦੀ ਸ਼ਖਸੀਅਤ ਅਤੇ ਵਿਅਕਤੀਤਵ ਨੂੰ ਕਿਵੇਂ ਨਕਾਰ ਸਕਦੇ ਹੋ? ਇਸ ਲਈ ਇਨ੍ਹਾਂ ਚੀਜ਼ਾਂ ਲਈ ਬੁੱਧੀ ਦੀ ਲੋੜ ਹੁੰਦੀ ਹੈ।"
660909 - ਪ੍ਰਵਚਨ BG 06.21-27 - ਨਿਉ ਯਾੱਰਕ