PA/660918 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕਿਉਂਕਿ ਅਸੀਂ ਕਮਜ਼ੋਰ ਹਾਂ, ਅਤੇ ਭੌਤਿਕ ਊਰਜਾ ਬਹੁਤ ਮਜ਼ਬੂਤ ​​ਹੈ, ਇਸ ਲਈ ਅਧਿਆਤਮਿਕ ਜੀਵਨ ਨੂੰ ਅਪਣਾਉਣਾ ਭੌਤਿਕ ਊਰਜਾ ਦੇ ਵਿਰੁੱਧ ਲੱਗਭਗ ਜੰਗ ਦਾ ਐਲਾਨ ਕਰਨਾ ਹੈ। ਭੌਤਿਕ, ਭਰਮਪੂਰਨ ਊਰਜਾ, ਉਹ ਇਸ ਬੱਧ ਆਤਮਾ ਨੂੰ ਜਿੰਨਾ ਸੰਭਵ ਹੋ ਸਕੇ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ, ਜਦੋਂ ਬੱਧ ਆਤਮਾ ਗਿਆਨ ਦੀ ਅਧਿਆਤਮਿਕ ਤਰੱਕੀ ਦੁਆਰਾ ਉਸਦੇ ਪੰਜੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਹੈ, ਓਹ, ਉਹ ਹੋਰ ਸਖ਼ਤ ਹੋ ਜਾਂਦੀ ਹੈ। ਹਾਂ। ਉਹ ਪਰਖਣਾ ਚਾਹੁੰਦੀ ਹੈ, "ਇਹ ਵਿਅਕਤੀ ਕਿੰਨਾ ਕੁ ਇਮਾਨਦਾਰ ਹੈ?" ਇਸ ਲਈ ਭੌਤਿਕ ਊਰਜਾ ਦੁਆਰਾ ਬਹੁਤ ਸਾਰੇ ਪ੍ਰਲੋਭਣ (ਆਕਰਸ਼ਨ) ਆਉਣਗੇ।"
660918 - ਪ੍ਰਵਚਨ BG 06.40-43 - ਨਿਉ ਯਾੱਰਕ