PA/661023 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇੱਕ ਬੱਚਾ, ਅੱਗ ਦੇ ਵਿਗਿਆਨ ਨੂੰ ਜਾਣੇ ਬਿਨਾਂ, ਅੱਗ ਦੀ ਭੌਤਿਕ ਬਣਤਰ, ਜੇਕਰ ਉਹ ਅੱਗ ਨੂੰ ਛੂਹਦਾ ਹੈ, ਤਾਂ ਅੱਗ ਤਾਂ ਆਪਣਾ ਕੰਮ ਕਰੇਗੀ। ਅਤੇ, ਮੇਰਾ ਕਹਿਣ ਦਾ ਮਤਲਬ ਹੈ, ਇੱਕ ਮਹਾਨ ਵਿਗਿਆਨੀ ਜਿਸਨੂੰ ਇਸ ਅੱਗ ਦਾ ਭੌਤਿਕ ਗਿਆਨ ਹੈ, ਜੇਕਰ ਉਹ ਵੀ ਅੱਗ ਨੂੰ ਛੂਹਦਾ ਹੈ, ਤਾਂ ਉਹ..., ਉਹ ਵੀ ਸੜ ਜਾਵੇਗਾ। ਇਸ ਲਈ ਕ੍ਰਿਸ਼ਨ ਭਾਵਨਾ ਅੰਮ੍ਰਿਤ ਇੰਨੀ ਵਧੀਆ ਹੈ ਕਿ ਤੁਸੀਂ ਇਸ ਬਾਰੇ ਕਿਸੇ ਵੀ ਦਰਸ਼ਨ ਜਾਂ ਵਿਗਿਆਨ ਨੂੰ ਸਮਝੇ ਬਿਨਾਂ ਸਵੀਕਾਰ ਕਰ ਲੈਂਦੇ ਹੋ - ਇਹ, ਇਹ ਕੰਮ ਕਰੇਗਾ। ਪਰ ਜੇਕਰ ਤੁਸੀਂ ਇਸਨੂੰ ਦਰਸ਼ਨ ਜਾਂ ਵਿਗਿਆਨ ਰਾਹੀਂ ਸਮਝਣਾ ਚਾਹੁੰਦੇ ਹੋ, ਤਾਂ ਸਾਡੇ ਕੋਲ ਭਗਵਦ-ਗੀਤਾ ਵਿੱਚ ਕਾਫ਼ੀ ਭੰਡਾਰ ਹੈ।" |
661023 - ਪ੍ਰਵਚਨ BG 07.28-8.6 - ਨਿਉ ਯਾੱਰਕ |