PA/661115 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜੋ ਲੋਕ ਕ੍ਰਿਸ਼ਨ, ਜਾਂ ਪਰਮ ਪ੍ਰਭੂ ਦੀ ਭਗਤੀ ਸੇਵਾ ਵਿੱਚ ਹਨ, ਉਹਨਾਂ ਨੂੰ ਇਸ ਭੌਤਿਕ ਸੰਸਾਰ ਦੇ ਕਿਸੇ ਵੀ ਗ੍ਰਹਿ ਵਿੱਚ ਦਿਲਚਸਪੀ ਨਹੀਂ ਹੈ। ਕਿਉਂ? ਕਿਉਂਕਿ ਉਹ ਜਾਣਦੇ ਹਨ। ਤੁਸੀਂ ਕਿਸੇ ਵੀ ਗ੍ਰਹਿ ਵਿੱਚ, ਆਪਣੇ ਆਪ ਨੂੰ ਉੱਚਾ ਚੁੱਕ ਸਕਦੇ ਹੋ, ਆਪਣੇ ਆਪ ਨੂੰ ਉੱਚਾ ਚੁੱਕ ਸਕਦੇ ਹੋ, ਉੱਥੇ ਜਾ ਸਕਦੇ ਹੋ, ਪਰ ਭੌਤਿਕ ਹੋਂਦ ਦੇ ਚਾਰ ਸਿਧਾਂਤ ਉੱਥੇ ਹਨ। ਉਹ ਕੀ ਹੈ? ਜਨਮ, ਮੌਤ, ਬਿਮਾਰੀ ਅਤੇ ਬੁਢਾਪਾ। ਤੁਸੀਂ ਕਿਸੇ ਵੀ ਗ੍ਰਹਿ 'ਤੇ ਜਾਓ। ਤੁਹਾਡੇ ਜੀਵਨ ਦੀ ਮਿਆਦ ਇਸ ਧਰਤੀ ਨਾਲੋਂ ਬਹੁਤ, ਬਹੁਤ ਲੰਬੀ ਹੋ ਸਕਦੀ ਹੈ, ਪਰ ਮੌਤ ਨਿਸ਼ਚਿਤ ਹੈ। ਮੌਤ ਨਿਸ਼ਚਿਤ ਹੈ।" |
661115 - ਪ੍ਰਵਚਨ BG 08.12-13 - ਨਿਉ ਯਾੱਰਕ |