PA/661116 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ, ਜੀਵਤ ਹਸਤੀਆਂ ਦੇ ਰੂਪ ਵਿੱਚ, ਅਸੀਂ ਪਰਮ, ਸਚ-ਚਿਦਾਨੰਦ ਦਾ ਹਿੱਸਾ ਹਾਂ। ਅਸੀਂ ਅਨੰਦ ਚਾਹੁੰਦੇ ਹਾਂ। ਇਸ ਲਈ, ਨਿਰਾਕਾਰ ਗੁਣ ਸਾਨੂੰ ਉਹ ਅਨੰਦ ਨਹੀਂ ਦਿੰਦਾ ਜੋ ਅਸੀਂ ਚਾਹੁੰਦੇ ਹਾਂ, ਜੋ ਸਾਡੀ ਮੰਗ ਹੈ। ਉਹ ਅਨੰਦ ਅਧਿਆਤਮਿਕ ਗ੍ਰਹਿਆਂ ਵਿੱਚ ਉਪਲਬਧ ਹੈ। ਜੇਕਰ ਤੁਸੀਂ ਕਿਸੇ ਵੀ ਅਧਿਆਤਮਿਕ ਗ੍ਰਹਿ ਵਿੱਚ ਪ੍ਰਵੇਸ਼ ਕਰਦੇ ਹੋ, ਤਾਂ ਉਹ ਅਧਿਆਤਮਿਕ ਖੁਸ਼ੀ ਅਤੇ ਅਨੰਦ ਦਾ ਆਦਾਨ-ਪ੍ਰਦਾਨ ਤੁਸੀਂ ਪ੍ਰਾਪਤ ਕਰ ਸਕਦੇ ਹੋ।"
661116 - ਪ੍ਰਵਚਨ BG 08.14-15 - ਨਿਉ ਯਾੱਰਕ