PA/661120 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਹ ਭੌਤਿਕ ਅਸਮਾਨ ਬੱਧ ਆਤਮਾ ਲਈ ਹੈ। ਬਿਲਕੁਲ ਜੇਲ੍ਹ ਘਰ ਵਾਂਗ। ਇਹ ਜੇਲ੍ਹ ਘਰ ਕੀ ਹੈ? ਜੇਲ੍ਹ ਘਰ ਰਾਜ ਦਾ ਇੱਕ ਖਾਸ ਖੇਤਰ ਹੈ, ਦੀਵਾਰ ਨਾਲ ਘਿਰਿਆ ਹੋਇਆ ਹੈ, ਸਾਰੇ ਪਾਸਿਆਂ ਤੋਂ ਦੀਵਾਰਾਂ ਨਾਲ ਘਿਰਿਆ ਹੋਇਆ ਹੈ ਅਤੇ ਸੁਰੱਖਿਅਤ ਹੈ ਤਾਂ ਜੋ ਕੈਦੀ ਬਾਹਰ ਨਾ ਆ ਸਕਣ। ਇਸਨੂੰ ਜੇਲ੍ਹ ਕਿਹਾ ਜਾਂਦਾ ਹੈ। ਪਰ ਇਹ ਰਾਜ ਦੇ ਅੰਦਰ, ਸ਼ਹਿਰ ਦੇ ਅੰਦਰ, ਮਾਮੂਲੀ ਹਿੱਸੇ ਦੇ ਅਧੀਨ ਹੈ। ਇਸੇ ਤਰ੍ਹਾਂ, ਇਹ ਭੌਤਿਕ ਪ੍ਰਗਟਾਵਾ ਅਧਿਆਤਮਿਕ ਅਸਮਾਨ ਦਾ ਇੱਕ ਬਹੁਤ ਹੀ ਮਾਮੂਲੀ ਹਿੱਸਾ ਹੈ, ਅਤੇ ਇਹ ਇਸ ਲਈ ਢੱਕਿਆ ਹੋਇਆ ਹੈ ਤਾਂ ਜੋ ਅਸੀਂ ਅਧਿਆਤਮਿਕ ਅਸਮਾਨ ਵਿੱਚ ਨਾ ਜਾ ਸਕੀਏ। ਇਹ ਸੰਭਵ ਨਹੀਂ ਹੈ।" |
661120 - ਪ੍ਰਵਚਨ BG 08.22-27 - ਨਿਉ ਯਾੱਰਕ |