PA/661121 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਕਿਸੇ ਵੀ ਦੇਸ਼ ਦਾ ਕੋਈ ਵੀ ਧਰਮ ਗ੍ਰੰਥ, ਨਾ ਸਿਰਫ਼ ਇਸ ਭਗਵਦ-ਗੀਤਾ ਦਾ, ਸਗੋਂ ਕੋਈ ਵੀ ਧਰਮ ਗ੍ਰੰਥ, ਉਹ ਸਿਰਫ਼ ਇਸ ਗੱਲ ਦਾ ਟੀਚਾ ਰੱਖਦੇ ਹਨ ਕਿ ਸਾਨੂੰ ਭਗਵਾਨ ਵੱਲ ਵਾਪਸ ਕਿਵੇਂ ਲਿਜਾਇਆ ਜਾਵੇ। ਇਹੀ ਉਦੇਸ਼ ਹੈ।" |
661121 - ਪ੍ਰਵਚਨ BG 08.28-09.02 - ਨਿਉ ਯਾੱਰਕ |