PA/661125 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਕ੍ਰਿਸ਼ਨ-ਦਵੈਪਾਯਨ ਵਿਆਸ ਨੂੰ ਕ੍ਰਿਸ਼ਨ ਦਾ ਇੱਕ ਸ਼ਕਤੀਸ਼ਾਲੀ ਅਵਤਾਰ ਮੰਨਿਆ ਜਾਂਦਾ ਹੈ। ਜੇਕਰ ਉਹ ਇੱਕ ਅਵਤਾਰ ਨਾਂ ਹੁੰਦੇ, ਇੰਨੀਆਂ ਕਿਤਾਬਾਂ ਲਿਖਣੀਆਂ ਸੰਭਵ ਨਹੀਂ ਸੀ। ਅਠਾਰਾਂ ਪੁਰਾਣ ਅਤੇ ਚਾਰ ਵੇਦ ਅਤੇ 108 ਉਪਨਿਸ਼ਦ ਹਨ, ਅਤੇ ਵੇਦਾਂਤ, ਫਿਰ ਮਹਾਭਾਰਤ, ਫਿਰ ਸ਼੍ਰੀਮਦ-ਭਾਗਵਤਮ। ਉਨ੍ਹਾਂ ਵਿੱਚੋਂ ਹਰੇਕ ਵਿੱਚ ਹਜ਼ਾਰਾਂ, ਹਜ਼ਾਰਾਂ ਅਤੇ ਲੱਖਾਂ ਸ਼ਲੋਕ ਹਨ। ਇਸ ਲਈ ਅਸੀਂ ਕਲਪਨਾ ਨਹੀਂ ਕਰ ਸਕਦੇ ਕਿ ਕੋਈ ਆਦਮੀ ਇਸ ਤਰ੍ਹਾਂ ਲਿਖ ਸਕਦਾ ਹੈ। ਤੁਸੀਂ ਦੇਖੋ। ਇਸ ਲਈ ਵੇਦ-ਵਿਆਸ ਨੂੰ ਕ੍ਰਿਸ਼ਨ ਦਾ ਅਵਤਾਰ ਮੰਨਿਆ ਜਾਂਦਾ ਹੈ, ਅਤੇ ਉਹ ਲਿਖਣ ਵਿੱਚ ਬਹੁਤ ਸ਼ਕਤੀਸ਼ਾਲੀ ਸੀ।" |
661125 - ਪ੍ਰਵਚਨ CC Madhya 20.121-124 - ਨਿਉ ਯਾੱਰਕ |