PA/661126 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਵੈਦਿਕ ਗਿਆਨ ਸੁਣਨ ਨਾਲ ਮਿਲ ਰਿਹਾ ਸੀ। ਕਿਤਾਬ ਦੀ ਕੋਈ ਲੋੜ ਨਹੀਂ ਸੀ। ਪਰ ਜਦੋਂ ਇਹ ਯੁੱਗ, ਕਲਿਜੁਗ, ਪੰਜ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਇਆ, ਤਾਂ ਉਹਨਾਂ ਨੂੰ ਦਰਜ ਕੀਤਾ ਗਿਆ, ਅਤੇ ਯੋਜਨਾਬੱਧ ਢੰਗ ਨਾਲ... ਵੇਦ, ਪਹਿਲਾਂ ਸਿਰਫ਼ ਇੱਕ ਹੀ ਵੇਦ ਸੀ, ਅਥਰਵ ਵੇਦ। ਫਿਰ ਵਿਆਸਦੇਵ ਨੇ, ਸਿਰਫ਼ ਇਸਨੂੰ ਸਪੱਸ਼ਟ ਕਰਨ ਲਈ, ਚਾਰ ਵਿੱਚ ਵੰਡਿਆ ਅਤੇ ਆਪਣੇ ਵੱਖ-ਵੱਖ ਚੇਲਿਆਂ ਨੂੰ ਵੇਦ ਦੇ ਇੱਕ ਸਕੂਲ ਦੀ ਜ਼ਿੰਮੇਵਾਰੀ ਸੌਂਪੀ। ਫਿਰ ਉਸਨੇ ਦੁਬਾਰਾ ਮਹਾਂਭਾਰਤ, ਪੁਰਾਣ ਬਣਾਏ, ਸਿਰਫ਼ ਵੈਦਿਕ ਗਿਆਨ ਨੂੰ ਆਮ ਆਦਮੀ ਦੁਆਰਾ ਵੱਖ-ਵੱਖ ਤਰੀਕਿਆਂ ਨਾਲ ਸਮਝਣ ਯੋਗ ਬਣਾਉਣ ਲਈ।"
661126 - ਪ੍ਰਵਚਨ CC Madhya 20.124-125 - ਨਿਉ ਯਾੱਰਕ