PA/661204 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਭਗਵਾਨ ਗਤੀ ਹੈ। ਗਤੀ ਦਾ ਅਰਥ ਹੈ ਮੰਜ਼ਿਲ। ਅਸੀਂ ਨਹੀਂ ਜਾਣਦੇ ਕਿ ਸਾਡੀ ਮੰਜ਼ਿਲ ਕੀ ਹੈ। ਆਪਣੀ ਅਗਿਆਨਤਾ ਦੇ ਕਾਰਨ, ਭਰਮਪੂਰਨ ਊਰਜਾ ਦੁਆਰਾ ਪ੍ਰਭਾਵਿਤ ਹੋਣ ਦੇ ਕਾਰਨ, ਅਸੀਂ ਨਹੀਂ ਜਾਣਦੇ ਕਿ ਸਾਡੀ ਜ਼ਿੰਦਗੀ ਦੀ ਮੰਜ਼ਿਲ ਕੀ ਹੈ। ਨ ਤੇ ਵਿਦੁ: ਸਵਰਥ-ਗਤੀਂ ਹੀ ਵਿਸ਼ਣੁਮ (SB 7.5.31)। ਲੋਕ ਨਹੀਂ ਜਾਣਦੇ ਕਿ ਉਨ੍ਹਾਂ ਦੇ ਜੀਵਨ ਦੀ ਮੰਜ਼ਿਲ ਕੀ ਹੈ। ਜੀਵਨ ਦੀ ਮੰਜ਼ਿਲ ਪਰਮ ਪ੍ਰਭੂ ਨਾਲ ਆਪਣੇ ਗੁਆਚੇ ਹੋਏ ਰਿਸ਼ਤੇ ਨੂੰ ਮੁੜ ਸਥਾਪਿਤ ਕਰਨਾ ਹੈ। ਇਹੀ ਉਨ੍ਹਾਂ ਦੀ ਮੰਜ਼ਿਲ ਹੈ।" |
661204 - ਪ੍ਰਵਚਨ BG 09.18-19 - ਨਿਉ ਯਾੱਰਕ |