PA/661211b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਇਨ੍ਹਾਂ ਅੱਖਾਂ ਜਾਂ ਇੰਦਰੀਆਂ 'ਤੇ ਵਿਸ਼ਵਾਸ ਨਹੀਂ ਕਰ ਸਕਦੇ। ਸਾਨੂੰ ਅਧਿਕਾਰੀਆਂ ਤੋਂ ਸੰਪੂਰਨ ਗਿਆਨ ਦੀ ਜਾਣਕਾਰੀ ਲੈਣੀ ਪਵੇਗੀ। ਇਹ ਵੈਦਿਕ ਤਰੀਕਾ ਹੈ। ਇਸ ਲਈ ਜੋ ਲੋਕ ਆਪਣੀਆਂ ਅਪੂਰਣ ਇੰਦਰੀਆਂ ਦੀ ਸ਼ਕਤੀ ਨਾਲ ਪਰਮਾਤਮਾ ਜਾਂ ਪਰਮ ਪੂਰਨ ਸੱਚ ਨੂੰ ਵੇਖਣਾ ਚਾਹੁੰਦੇ ਹਨ, ਉਹ ਕਹਿੰਦੇ ਹਨ ਕਿ ਪਰਮਾਤਮਾ ਨਿਰਾਕਾਰ ਹੈ। ਉਹ ਅਪੂਰਣ ਹਨ। ਇਹ ਅਪੂਰਣ ਇੰਦਰੀਆਂ ਦਾ ਅਹਿਸਾਸ ਹੈ। ਸੰਪੂਰਨ ਤੌਰ 'ਤੇ, ਸੰਪੂਰਨ ਦ੍ਰਿਸ਼ਟੀ, ਪਰਮ ਪ੍ਰਭੂ ਦਾ ਸੰਪੂਰਨ ਦ੍ਰਿਸ਼ਟੀਕੋਣ ਇੱਕ ਵਿਅਕਤੀ ਹੈ।"
661211 - ਪ੍ਰਵਚਨ CC Madhya 20.156-163 - ਨਿਉ ਯਾੱਰਕ