PA/661216 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਵਾਨ ਕ੍ਰਿਸ਼ਨ ਕਹਿੰਦੇ ਹਨ ਕਿ 'ਜੋ ਕੋਈ ਮੈਨੂੰ ਭਗਤੀ ਵਿੱਚ ਇਹ ਚਾਰ ਚੀਜ਼ਾਂ ਭੇਟ ਕਰਦਾ ਹੈ', ਪਤਰਮ ਪੁਸ਼ਪਮ ਫਲਮ ਤੋਯਮ (ਭ.ਗ੍ਰੰ. 9.26), 'ਥੋੜਾ ਜਿਹਾ ਪੱਤਾ ਅਤੇ ਥੋੜ੍ਹਾ ਜਿਹਾ ਫੁੱਲ, ਥੋੜ੍ਹਾ ਜਿਹਾ ਫਲ ਅਤੇ ਥੋੜ੍ਹਾ ਜਿਹਾ ਪਾਣੀ'... ਤਾਂ ਉਹ ਲੈਣ, ਸਵੀਕਾਰ ਕਰਨ ਵਿੱਚ ਖੁਸ਼ ਹੁੰਦਾ ਹੈ। ਕਿਉਂ? ਕਿਉਂਕਿ ਅਸੀਂ ਉਸਨੂੰ ਸ਼ਰਧਾ ਅਤੇ ਪਿਆਰ ਨਾਲ ਭੇਟ ਕਰ ਰਹੇ ਹਾਂ। ਇਹੀ ਇੱਕੋ ਇੱਕ ਰਸਤਾ ਹੈ।"
661216 - ਪ੍ਰਵਚਨ BG 09.26-27 - ਨਿਉ ਯਾੱਰਕ