PA/661221 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਹਮੇਸ਼ਾ ਯਾਦ ਰੱਖੋ ਕਿ ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਇਸ ਭਰਮਪੂਰਨ ਭੌਤਿਕ ਪ੍ਰਕਿਰਤੀ ਨਾਲ ਇੱਕ ਤਰ੍ਹਾਂ ਦੀ ਜੰਗ ਦਾ ਐਲਾਨ ਹੈ। ਇਸ ਲਈ ਜੰਗ ਹੈ। ਉਹ ਹਮੇਸ਼ਾ ਤੁਹਾਨੂੰ ਡਿੱਗਾਉਣ ਦੀ ਕੋਸ਼ਿਸ਼ ਕਰੇਗੀ। ਦੈਵੀ ਹਯ ਏਸ਼ਾ ਗੁਣ-ਮਈ ਮਮ ਮਾਇਆ ਦੁਰਤਯਯਾ (ਭ.ਗ੍ਰੰ. 7.14)। ਇਹ ਬਹੁਤ ਮਜ਼ਬੂਤ, ਸ਼ਕਤੀਸ਼ਾਲੀ ਹੈ। ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ? ਮਾਮ ਏਵ ਯੇ ਪ੍ਰਪਦਯੰਤੇ ਮਾਇਆਮ ਏਤਾਮ ਤਰੰਤੀ ਤੇ। ਜੇਕਰ ਤੁਸੀਂ ਲਗਾਤਾਰ ਕ੍ਰਿਸ਼ਨ ਦੀ ਭਗਤੀ ਸੇਵਾ ਦਾ ਪਾਲਣ ਕਰਦੇ ਹੋ, ਤਾਂ ਇਸ ਭਰਮਪੂਰਨ ਪ੍ਰਕਿਰਤੀ ਦੀ ਕੋਈ ਹੋਰ ਤਾਕਤ ਤੁਹਾਨੂੰ ਖਿੱਚਣ ਲਈ ਨਹੀਂ ਬਚੇਗੀ।" |
661221 - ਪ੍ਰਵਚਨ CC Madhya 20.313-317 - ਨਿਉ ਯਾੱਰਕ |