PA/661222 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਪਰਮ ਪ੍ਰਭੂ ਦੁਆਰਾ ਇੰਨੇ ਤਰੀਕਿਆਂ ਨਾਲ ਪ੍ਰਦਰਸ਼ਿਤ ਊਰਜਾਵਾਂ ਦੀ ਗਿਣਤੀ ਕਰਨ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਦੀ ਵਿਆਖਿਆ ਨਹੀਂ ਕਰ ਸਕਦੇ ਤਾਂ ਅਸੀਂ ਪੂਰੀ ਚੀਜ਼ ਨੂੰ ਖਾਰਜ ਕਰ ਦਿੰਦੇ ਹਾਂ। 'ਇਸ ਵਿੱਚ ਖਾਲੀਪਣ ਹੈ, ਕੁਝ ਵੀ ਨਹੀਂ। ਖਾਲੀਪਣ।' ਕਿਉਂਕਿ ਮੇਰਾ ਮਨ, ਮੇਰੀ ਬੁੱਧੀ, ਇੰਨੀ ਦੂਰ ਨਹੀਂ ਜਾ ਸਕਦੀ, ਅਸੀਂ ਕਹਿੰਦੇ ਹਾਂ, 'ਸ਼ਾਇਦ, ਸ਼ਾਇਦ ਇਹ ਇਸ ਤਰ੍ਹਾਂ ਸੀ'। ਇਸ ਲਈ ਇਹ ਸਭ ਮਾਨਸਿਕ ਅਨੁਮਾਨ ਹਨ।" |
661222 - ਪ੍ਰਵਚਨ CC Madhya 20.318-329 - ਨਿਉ ਯਾੱਰਕ |