PA/661228 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਅਧਿਆਤਮਕ ਜੀਵਨ ਅਤੇ ਭੌਤਿਕ ਜੀਵਨ ਉਹ ਹੈ ਜਦੋਂ ਤੁਸੀਂ ਆਨੰਦ ਮਾਣਨਾ ਚਾਹੁੰਦੇ ਹੋ, ਜਦੋਂ ਅਸੀਂ ਇਹਨਾਂ ਭੌਤਿਕ ਸਰੋਤਾਂ ਦੇ ਮਾਲਕ ਬਣਨਾ ਚਾਹੁੰਦੇ ਹਾਂ, ਉਹ ਭੌਤਿਕ ਜੀਵਨ ਹੈ। ਅਤੇ ਜਦੋਂ ਤੁਸੀਂ ਪਰਮਾਤਮਾ ਦੇ ਸੇਵਕ ਬਣਨਾ ਚਾਹੁੰਦੇ ਹੋ, ਉਹ ਅਧਿਆਤਮਿਕ ਜੀਵਨ ਹੈ। ਉਹ..., ਭੌਤਿਕ ਜੀਵਨ ਅਤੇ ਅਧਿਆਤਮਿਕ ਜੀਵਨ ਦੀਆਂ ਗਤੀਵਿਧੀਆਂ ਵਿੱਚ ਬਹੁਤਾ ਅੰਤਰ ਨਹੀਂ ਹੈ। ਸਿਰਫ਼ ਭਾਵਨਾ ਨੂੰ ਬਦਲਣਾ ਪੈਂਦਾ ਹੈ। ਜਦੋਂ ਮੇਰੀ ਭਾਵਨਾ ਭੌਤਿਕ ਪ੍ਰਕਿਰਤੀ ਉੱਤੇ ਰਾਜ ਕਰਨਾ ਹੈ, ਤਾਂ ਇਹ ਭੌਤਿਕ ਜੀਵਨ ਹੈ, ਅਤੇ ਜਦੋਂ ਮੇਰੀ ਭਾਵਨਾ ਕ੍ਰਿਸ਼ਨ, ਪਰਮ ਪ੍ਰਭੂ, ਦੀ ਸੇਵਾ ਕਰਨੀ ਹੈ, ਇੱਥੇ, ਕ੍ਰਿਸ਼ਨ ਭਾਵਨਾ, ਉਹ ਅਧਿਆਤਮਿਕ ਜੀਵਨ ਹੈ।" |
661228 - ਪ੍ਰਵਚਨ CC Madhya 20.354-358 - ਨਿਉ ਯਾੱਰਕ |