PA/670101 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਚੈਤੰਨਯ ਮਹਾਪ੍ਰਭੂ ਦੇ ਵਰਣਨ ਤੋਂ ਅਸੀਂ ਸਮਝ ਸਕਦੇ ਹਾਂ ਕਿ ਕ੍ਰਿਸ਼ਨ ਮਰਿਆ ਨਹੀਂ ਹੈ ਅਤੇ ਚਲਾ ਗਿਆ ਹੈ। ਉਹ ਹਮੇਸ਼ਾ ਅਤੇ ਹਰ ਸਮੇਂ, ਹਰ ਜਗ੍ਹਾ ਮੌਜੂਦ ਹੈ। ਅਤੇ ਜੇਕਰ ਅਸੀਂ ਇਮਾਨਦਾਰੀ ਨਾਲ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਹਾਂ, ਤਾਂ ਉਹ ਕ੍ਰਿਸ਼ਨ ਹਮੇਸ਼ਾ ਸਾਡੇ ਨਾਲ ਹੈ, ਉਹ ਆਪਣੀ ਸੁਰੱਖਿਆ ਦਿੰਦਾ ਹੈ, ਉਸਦੀ ਦਇਆ ਉੱਥੇ ਹੈ। ਸਭ ਕੁਝ ਉੱਥੇ ਹੈ। ਇਸ ਵਿਸ਼ਵਾਸ ਨਾਲ, ਸਾਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਜਾਰੀ ਰੱਖਣਾ ਚਾਹੀਦਾ ਹੈ।" |
Lecture CC Madhya 20.385-395 - - ਨਿਉ ਯਾੱਰਕ |