PA/670101b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਤਾਂ ਪਰਮਾਤਮਾ ਦੀ ਰਚਨਾ ਸ਼ਾਨਦਾਰ ਹੈ। ਕੋਈ ਨਹੀਂ ਕਰ ਸਕਦਾ... ਸਭ ਕੁਝ ਅਸੀਮਿਤ ਹੈ। ਉਹ ਅਸੀਮਿਤ ਹੈ। ਉਸਦੀ ਰਚਨਾ ਅਸੀਮਿਤ ਹੈ। ਉਸਦੀ ਲੀਲਾ ਅਸੀਮਿਤ ਹੈ। ਉਸਦੇ ਰੂਪ ਅਸੀਮਿਤ ਹਨ। ਸਭ ਕੁਝ ਅਸੀਮਿਤ ਹੈ। ਸਭ ਕੁਝ। ਉਸਦੇ ਅਵਤਾਰ ਅਸੀਮਿਤ ਹਨ। ਸਭ ਕੁਝ। ਜਿਵੇਂ ਦੇਖੋ, ਤੁਹਾਡੇ ਆਪਣੇ ਸਰੀਰ ਵਿੱਚ ਵੀ, ਕੀ ਤੁਸੀਂ ਗਿਣ ਸਕਦੇ ਹੋ ਕਿ ਤੁਹਾਡੇ ਸਰੀਰ ਅਤੇ ਸਿਰ 'ਤੇ ਕਿੰਨੇ ਵਾਲ ਹਨ? ਉਹ ਅਸੀਮਿਤ ਹਨ। ਮੈਂ ਦਾਅਵਾ ਕਰ ਰਿਹਾ ਹਾਂ, "ਇਹ ਮੇਰਾ ਸਰੀਰ ਹੈ," ਪਰ ਮੈਨੂੰ ਨਹੀਂ ਪਤਾ ਕਿ ਕਿੰਨੇ ਵਾਲ ਹਨ। ਪਰ ਤੁਸੀਂ ਕ੍ਰਿਸ਼ਨ ਤੋਂ ਪੁੱਛੋ, ਉਹ ਤੁਹਾਨੂੰ ਦੱਸੇਗਾ।" |
Lecture CC Madhya 20.385-395 - - ਨਿਉ ਯਾੱਰਕ |