PA/670104 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਗਊ ਚਰਵਾਹੇ, ਉਨ੍ਹਾਂ ਦੇ ਹੱਥ ਵਿੱਚ ਇੱਕ ਸੋਟੀ, ਵੇਤਰਾ ਹੈ। ਅਤੇ ਉਨ੍ਹਾਂ ਹਰੇਕ ਕੋਲ ਇੱਕ ਬੰਸਰੀ ਵੀ ਹੈ। ਵੇਤਰਾ ਵੇਣੁ ਦਾਲਾ। ਅਤੇ ਇੱਕ ਕਮਲ ਦਾ ਫੁੱਲ, ਅਤੇ ਇੱਕ ਸ਼ਿੰਗਰ, ਇੱਕ ਸਿੰਗ। ਸ਼ਿੰਗਰ ਵਸਤਰ, ਅਤੇ ਬਹੁਤ ਵਧੀਆ ਢੰਗ ਨਾਲ ਸਜਿਆ ਹੋਇਆ ਹੈ। ਅਤੇ ਗਹਿਣਿਆਂ ਨਾਲ ਭਰਿਆ ਹੋਇਆ ਹੈ। ਜਿਵੇਂ ਕ੍ਰਿਸ਼ਨ ਸਜਿਆ ਹੋਇਆ ਹੈ, ਉਸੇ ਤਰ੍ਹਾਂ, ਉਸਦੇ ਦੋਸਤ, ਗਊ ਚਰਵਾਹੇ, ਉਹ ਵੀ ਸਜੇ ਹੋਏ ਹਨ। ਅਧਿਆਤਮਿਕ ਸੰਸਾਰ ਵਿੱਚ, ਜਦੋਂ ਤੁਸੀਂ ਜਾਂਦੇ ਹੋ, ਤਾਂ ਤੁਸੀਂ ਇਹ ਨਹੀਂ ਸਮਝ ਸਕੋਗੇ ਕਿ ਕੌਣ ਕ੍ਰਿਸ਼ਨ ਹੈ ਅਤੇ ਕੌਣ ਕ੍ਰਿਸ਼ਨ ਨਹੀਂ ਹੈ। ਹਰ ਕੋਈ ਕ੍ਰਿਸ਼ਨ ਵਰਗਾ ਹੈ।"
670104 - ਪ੍ਰਵਚਨ CC Madhya 21.13-48 - ਨਿਉ ਯਾੱਰਕ