PA/670104b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਸਾਰੇ ਗਊਚਰਵਾਹੇ ਅਤੇ ਸਭ ਕੁਝ, ਗਾਵਾਂ ਅਤੇ ਸਭ ਕੁਝ, ਇਹ ਸਾਰੇ ਕ੍ਰਿਸ਼ਨ ਦੀ ਊਰਜਾ ਦਾ ਵਿਸਥਾਰ ਹਨ। ਇਹ ਅਧਿਆਤਮਿਕ ਹੈ। ਜਿਵੇਂ ਅਸੀਂ ਕ੍ਰਿਸ਼ਨ ਦੀ ਸੀਮਾਂਤ ਊਰਜਾ ਦਾ ਵਿਸਥਾਰ ਹਾਂ ਅਤੇ ਪਦਾਰਥ ਵੀ ਕ੍ਰਿਸ਼ਨ ਦੀ ਨੀਵੀਂ ਭੌਤਿਕ ਊਰਜਾ ਦਾ ਵਿਸਥਾਰ ਹੈ, ਇਸੇ ਤਰ੍ਹਾਂ, ਅਧਿਆਤਮਿਕ ਸੰਸਾਰ ਵਿੱਚ ਉਹ ਸਾਰੀਆਂ ਚੀਜ਼ਾਂ- ਕ੍ਰਿਸ਼ਨ, ਗਊ ਚਰਵਾਹੇ, ਗਾਵਾਂ, ਅਤੇ ਸਭ ਕੁਝ - ਇਹ ਵੀ ਉਸਦੀ ਅਧਿਆਤਮਿਕ ਊਰਜਾ ਦਾ ਵਿਸਥਾਰ ਹਨ।"
670104 - ਪ੍ਰਵਚਨ CC Madhya 21.13-48 - ਨਿਉ ਯਾੱਰਕ